ਬਿੱਗ ਬੌਸ ਫੇਮ ਹਿਮਾਂਸ਼ੀ ਖੁਰਾਨਾ ਨੇ ਬ੍ਰਾਈਡਲ ਫੋਟੋਸ਼ੂਟ ਕਰਵਾਇਆ ਹੈ

ਫੋਟੋਸ਼ੂਟ 'ਚ ਹਿਮਾਂਸ਼ੀ ਬਲਾ ਦੀ ਖੂਬਸੂਰਤ ਲੱਗ ਰਹੀ ਹੈ

ਹਿਮਾਂਸ਼ੀ ਨੇ ਕ੍ਰੀਮ ਕਲਰ ਦਾ ਲਹਿੰਗਾ ਪਹਿਨਿਆ ਹੈ

ਇਸ ਫੋਟੋਸ਼ੂਟ 'ਚ ਕਹਿਰ ਢਾਹ ਰਹੀ ਹੈ

ਹਿਮਾਂਸ਼ੀ ਸ਼ੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ

ਹਿਮਾਂਸ਼ੀ ਵੈਸਟਰਨ ਲੁੱਕ 'ਚ ਵੀ ਕਾਫੀ ਹਾਟ ਲੱਗਦੀ ਹੈ

ਹਿਮਾਂਸ਼ੀ ਦੀ ਖੂਬਸੂਰਤੀ 'ਤੇ ਲੱਖਾਂ ਫੈਨਜ਼ ਫਿਦਾ ਹਨ


ਹਿਮਾਂਸ਼ੀ ਖੁਰਾਨਾ ਨੂੰ ਸੋਸ਼ਲ ਮੀਡੀਆ 'ਤੇ ਵੱਡੀ ਗਿਣਤੀ 'ਚ ਲੋਕ ਫੌਲੋ ਕਰਦੇ ਹਨ


ਹਿਮਾਂਸ਼ੀ ਖੁਰਾਨਾ, ਬਿੱਗ ਬੌਸ ਫੇਮ ਆਸਿਮ ਨੂੰ ਡੇਟ ਕਰ ਰਹੀ ਹੈ