ਗਿੱਪੀ ਗਰੇਵਾਲ ਅਤੇ ਜੈਸਮੀਨ ਭਸੀਨ ਦਾ ਹਨੀਮੂਨ
Gippy Grewal ਤੇ Jasmin Bhasin ਸਟਾਰਰ ਹਨੀਮੂਨ ਨੂੰ ਮਿਲੀ ਰਿਲੀਜ਼ ਡੇਟ ਦਾ ਐਲਾਨ
ਗਿੱਪੀ ਗਰੇਵਾਲ ਇਸ ਸਾਲ ਆਪਣੇ ਆਪ ਨੂੰ ਖੂਬ ਬਿਜੀ ਰੱਖ ਰਹੇ ਤੇ ਕਰ ਰਹੇ ਆਪਣੇ ਪ੍ਰਾਜੈਕਟਸ 'ਤੇ ਕੰਮ
ਗਿੱਪੀ ਵਲੋਂ ਐਲਾਨ ਕੀਤੇ ਆਪਣੇ ਕਈ ਪ੍ਰਾਜੈਕਟਸ ਤੋਂ ਬਾਅਦ ਕਿਹਾ ਜਾ ਸਕਦਾ ਸਾਲ 2022 ਰਹੇਗਾ ਗਿੱਪੀ ਦੇ ਨਾਂ
ਸਾਲ ਰਿਲੀਜ਼ ਹੋਣ ਵਾਲੀਆਂ ਕਈ ਫਿਲਮਾਂ ਦੀ ਸੂਚੀ 'ਚ ਮੋਸਟ ਅਵੈਟਿਡ ਫਿਲਮ ਹਨੀਮੂਨ ਵੀ ਸ਼ਾਮਲ
ਹਨੀਮੂਨ ਨੂੰ ਟੀ-ਸੀਰੀਜ਼ ਤੇ ਬਵੇਜਾ ਸਟੂਡੀਓਜ਼ ਦੇ ਸਹਿਯੋਗੀ ਬੈਨਰ ਹੇਠ ਪੇਸ਼ ਕੀਤਾ ਜਾ ਰਿਹਾ