ਕਿਆਰਾ ਅਡਵਾਨੀ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।

ਹਾਲ ਹੀ 'ਚ ਕਿਆਰਾ ਅਡਵਾਨੀ ਨੇ ਆਪਣਾ ਕ੍ਰਿਸਮਸ ਲੁੱਕ ਸ਼ੇਅਰ ਕੀਤਾ ਹੈ

ਕਿਆਰਾ ਅਡਵਾਨੀ ਨੇ ਰੈੱਡ ਕੋਆਰਡ ਸੈੱਟ ਸਟਾਈਲ ਕੀਤਾ ਹੈ।

ਕਿਆਰਾ ਨੇ ਗਲੋਸੀ ਨਿਊਡ ਮੇਕਅੱਪ ਕੀਤਾ ਅਤੇ ਬੇਬੀ ਹੇਅਰ ਨੂੰ ਓਪਨ ਰੱਖਿਆ ਹੈ।

ਕਿਆਰਾ ਨੇ ਡਰੈੱਸ ਦੇ ਨਾਲ ਗੋਲਡ ਸਟੱਡਸ ਅਤੇ ਗੋਲਡਨ ਬ੍ਰੇਸਲੇਟ ਕੈਰੀ ਕੀਤਾ ਹੈ।

ਕਿਆਰਾ ਅਡਵਾਨੀ ਦਾ ਕ੍ਰਿਸਮਸ ਲੁੱਕ ਬੋਲਡ ਅਤੇ ਖੂਬਸੂਰਤ ਹੈ

ਕਿਆਰਾ ਦੀਆਂ ਕਾਤਲਾਨਾ ਹਰਕਤਾਂ ਫੈਨਜ਼ ਨੂੰ ਦੀਵਾਨਾ ਬਣਾ ਰਹੀਆਂ ਹਨ

ਕਿਆਰਾ ਦਾ ਬੋਲਡ ਅਤੇ ਸਿਜ਼ਲਿੰਗ ਅੰਦਾਜ਼ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।

ਦੱਸ ਦੇਈਏ ਕਿ ਇੰਸਟਾਗ੍ਰਾਮ 'ਤੇ ਕਿਆਰਾ ਨੂੰ 26.1 ਮਿਲੀਅਨ ਲੋਕ ਫਾਲੋ ਕਰਦੇ ਹਨ।

ਕਿਆਰਾ ਅਡਵਾਨੀ ਹਾਲ ਹੀ 'ਚ ਫਿਲਮ ਗੋਵਿੰਦਾ ਮੇਰਾ ਨਾਮ 'ਚ ਨਜ਼ਰ ਆਈ ਸੀ।