ਫੈਸ਼ਨਿਸਟਾ ਸੋਨਮ ਕਪੂਰ ਹਰ ਵਾਰ ਆਪਣੀ ਲੁੱਕ ਨਾਲ ਫੈਸ਼ਨ ਟਰੈਂਡ ਸੈੱਟ ਕਰਦੀ ਹੈ।

ਹਾਲ ਹੀ 'ਚ ਸੋਨਮ ਕਪੂਰ ਨੇ ਗ੍ਰੀਨ ਗਾਊਨ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ

ਸੋਨਮ ਨੇ ਡਰੈੱਸ ਨਾਲ ਗੋਲਡ ਏਅਰਰਿੰਗਸ, ਰਿੰਗ ਅਤੇ ਬਰੇਸਲੇਟ ਸਟਾਈਲ ਕੀਤਾ ਹੈ

ਸੋਨਮ ਕਪੂਰ ਗ੍ਰੀਨ ਡਰੈੱਸ 'ਚ ਫੈਸ਼ਨ ਦੀ ਦੇਵੀ ਲੱਗ ਰਹੀ ਹੈ

ਸੋਨਮ ਕਪੂਰ ਨੇ ਆਪਣਾ ਹੇਅਰ ਸਟਾਈਲ ਸਧਾਰਨ ਰੱਖਿਆ ਹੈ

ਸੋਨਮ ਨੇ ਲੁਈਸ ਵਿਟਨ ਦਾ ਵਾਈਟ ਸਲਿੰਗ ਬੈਗ ਅਤੇ ਵਾਈਟ ਪੁਆਇੰਟ ਹੀਲਸ ਕੈਰੀ ਕੀਤੀ ਹੈ।

ਸੋਨਮ ਕਪੂਰ ਹਰ ਵਾਰ ਆਪਣੇ ਅਨੋਖੇ ਅੰਦਾਜ਼ ਨਾਲ ਫੈਨਜ਼ ਨੂੰ ਦੀਵਾਨਾ ਬਣਾਉਂਦੀ ਹੈ।

ਸੋਨਮ ਕਪੂਰ ਦਾ ਲੇਟੈਸਟ ਫੋਟੋਸ਼ੂਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ

ਫੈਨਜ਼ ਸੋਨਮ ਕਪੂਰ ਦੇ ਲੁੱਕ ਦੀ ਤਾਰੀਫ ਕਰ ਰਹੇ ਹਨ

ਦੱਸ ਦੇਈਏ ਕਿ ਸੋਨਮ ਕਪੂਰ ਦੇ ਇੰਸਟਾਗ੍ਰਾਮ 'ਤੇ 34.1 ਮਿਲੀਅਨ ਫਾਲੋਅਰਜ਼ ਹਨ।