ਤੇਜਸਵੀ ਸੀਰੀਅਲਾਂ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਆਪਣੀ ਸੁੰਦਰਤਾ ਫੈਲਾਉਣ 'ਚ ਸਫਲ ਹੈ

ਉਨ੍ਹਾਂ ਦੀਆਂ ਬੋਲਡਨੈੱਸ ਤਸਵੀਰਾਂ ਨੂੰ ਫੈਨਜ਼ ਵਲੋਂ ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ

ਇਸ ਦੇ ਨਾਲ ਹੀ ਅਦਾਕਾਰਾ ਦੀਆਂ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ 'ਤੇ ਧੂਮ ਮਚਾ ਰਹੀਆਂ ਹਨ

ਤੇਜਸਵੀ ਪ੍ਰਕਾਸ਼ ਆਪਣੇ ਗਲੈਮਰਸ ਅੰਦਾਜ਼ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੰਦੀ ਹੈ

ਬਲੈਕ ਕਲਰ ਦੇ ਥਾਈ ਹਾਈ ਸਲਿਟ ਆਊਟਫਿਟ 'ਚ ਤੇਜਸਵੀ ਕਾਫੀ ਗਲੈਮਰਸ ਲੱਗ ਰਹੀ ਹੈ

ਤੇਜਸਵੀ ਪ੍ਰਕਾਸ਼ ਡੀਪਨੇਕ ਆਊਟਫਿਟ 'ਚ ਬੇਹੱਦ ਬੋਲਡ ਅਤੇ ਕਿਲਰ ਲੱਗ ਰਹੀ ਹੈ

ਲੇਟੈਸਟ ਫੋਟੋਸ਼ੂਟ 'ਚ ਟੀਵੀ ਦੀ ਨਾਗਿਨ ਕਾਫੀ ਕਿਲਰ ਅੰਦਾਜ਼ 'ਚ ਨਜ਼ਰ ਆ ਰਹੀ ਹੈ

ਇਸ ਦੇ ਨਾਲ ਹੀ ਪ੍ਰਸ਼ੰਸਕ ਉਸ ਦੇ ਇਸ ਲੁੱਕ ਨੂੰ ਕਾਫੀ ਪਸੰਦ ਕਰ ਰਹੇ ਹਨ

ਅਭਿਨੇਤਰੀ ਨੇ ਨਿਊਡ ਮੇਕਅੱਪ ਦੇ ਨਾਲ ਕੋਈ ਗਹਿਣਾ ਨਹੀਂ ਪਾਇਆ ਹੋਇਆ ਹੈ

ਇਸ ਦੇ ਬਾਵਜੂਦ ਅਦਾਕਾਰਾ ਦੀ ਖੂਬਸੂਰਤੀ ਪਾਣੀ ਨੂੰ ਅੱਗ ਲਾਉਣ ਦਾ ਕੰਮ ਕਰ ਰਹੀ ਹੈ