ਮੌਨੀ ਰਾਏ ਆਪਣੀਆਂ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ ਸੋਸ਼ਲ ਮੀਡੀਆ 'ਤੇ ਵੀ ਇਸ ਅਦਾਕਾਰਾ ਦੀ ਕਾਫੀ ਫੈਨ ਫਾਲੋਇੰਗ ਹੈ ਇਨ੍ਹੀਂ ਦਿਨੀਂ 'ਬ੍ਰਹਮਾਸਤਰ' ਅਦਾਕਾਰਾ ਆਪਣੇ ਲੇਟੈਸਟ ਫੋਟੋਸ਼ੂਟ ਨੂੰ ਲੈ ਕੇ ਚਰਚਾ 'ਚ ਹੈ ਦੁਨੀਆ ਜਾਣਦੀ ਹੈ ਕਿ ਬੰਗਾਲੀ ਡੀਵਾ ਮੌਨੀ ਰਾਏ ਸਾੜੀ ਨੂੰ ਕਿੰਨਾ ਪਿਆਰ ਕਰਦੀ ਹੈ ਮੌਨੀ ਨੇ ਆਪਣੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ ਮੌਨੀ ਨੇ ਗੋਲਡਨ ਸਾੜ੍ਹੀ 'ਚ ਫੋਟੋ ਸ਼ੇਅਰ ਕਰਕੇ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਦਿੱਤਾ ਹੈ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਮੌਨੀ ਨੇ ਲਿਖਿਆ, 'ਉਹ ਕੁੜੀ ਜੋ ਹਮੇਸ਼ਾ ਸਾੜ੍ਹੀ ਪਾਉਂਦੀ ਹੈ' ਮੌਨੀ ਰਾਏ ਨੇ ਸਲੀਵਲੇਸ ਹੈਵੀ ਗੋਲਡਨ ਬਲਾਊਜ਼ ਦੇ ਨਾਲ ਗੋਲਡਨ ਸਾੜ੍ਹੀ ਪਾਈ ਹੋਈ ਹੈ ਮੌਨੀ ਨੇ ਡਾਰਕ ਆਈ ਮੇਕਅੱਪ ਅਤੇ ਲਿਪਸਟਿਕ ਨਾਲ ਆਪਣਾ ਲੁੱਕ ਪੂਰਾ ਕੀਤਾ ਹੈ ਮੌਨੀ ਇਸ ਨੈੱਟ ਸਾੜ੍ਹੀ 'ਚ ਆਪਣੀ ਕਰਵੀ ਫਿਗਰ ਨੂੰ ਫਲਾਂਟ ਕਰ ਰਹੀ ਹੈ