ਸੋਨਮ ਕਪੂਰ ਦਾ ਹਰ ਅੰਦਾਜ਼ ਫੈਨਜ਼ ਨੂੰ ਦੀਵਾਨਾ ਬਣਾਉਂਦਾ ਹੈ । ਸੋਨਮ ਕਪੂਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਟਰੈਂਡ ਕਰਨ ਲੱਗ ਜਾਂਦੀਆਂ ਹਨ। ਹੁਣ ਸੋਨਮ ਕਪੂਰ ਨੇ ਨਵਾਂ ਲੁੱਕ ਸ਼ੇਅਰ ਕੀਤਾ ਹੈ ਅਦਾਕਾਰਾ ਬਲੈਕ ਰੰਗ ਦੇ ਵਨ ਪੀਸ ਗਾਊਨ ਵਿੱਚ ਨਜ਼ਰ ਆ ਰਹੀ ਹੈ ਸੋਨਮ ਕਪੂਰ ਹਰ ਫੋਟੋ 'ਚ ਕਿਲਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ ਇਨ੍ਹਾਂ ਤਸਵੀਰਾਂ 'ਚ ਸੋਨਮ ਕਪੂਰ ਨੇ ਆਪਣੇ ਵਾਲ ਖੁੱਲ੍ਹੇ ਰੱਖੇ ਹੋਏ ਹਨ ਪਹਿਰਾਵੇ ਦੇ ਨਾਲ ਮੈਚਿੰਗ ਹਾਈ ਹੀਲ ਵੀ ਪਹਿਨਣ ਅਭਿਨੇਤਰੀ ਦਾ ਮੇਕਅੱਪ ਵੀ ਉਸ ਦੇ ਅਨੁਕੂਲ ਹੈ। ਸੋਨਮ ਨੇ ਆਪਣੇ ਕੰਨਾਂ 'ਚ ਸਿਲਵਰ ਦੀਆਂ ਵਾਲੀਆਂ ਪਾਈਆਂ ਹੋਈਆਂ ਹਨ। ਇਨ੍ਹਾਂ ਤਸਵੀਰਾਂ ਤੋਂ ਅੱਖਾਂ ਕੱਢਣਾ ਔਖਾ ਹੈ