ਕਾਜੋਲ ਇਨ੍ਹੀਂ ਦਿਨੀਂ ਆਪਣੀ ਫਿਲਮ 'ਸਲਾਮ ਵੈਂਕੀ' ਨੂੰ ਲੈ ਕੇ ਸੁਰਖੀਆਂ 'ਚ ਹੈ

ਕਾਜੋਲ ਦੀ ਇਹ ਫਿਲਮ 9 ਦਸੰਬਰ ਨੂੰ ਰਿਲੀਜ਼ ਹੋਈ ਹੈ

ਅਦਾਕਾਰਾ ਦਸੰਬਰ ਦੀ ਸ਼ੁਰੂਆਤ ਤੋਂ ਹੀ ਫਿਲਮ ਦੀ ਪ੍ਰਮੋਸ਼ਨ 'ਚ ਕਾਫੀ ਰੁੱਝੀ ਹੋਈ ਸੀ

ਕਾਜੋਲ ਨੇ ਸੋਸ਼ਲ ਮੀਡੀਆ 'ਤੇ ਫਿਲਮ ਦੇ ਪ੍ਰਮੋਸ਼ਨ ਦੌਰਾਨ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ

ਇਨ੍ਹਾਂ ਸਾਰੀਆਂ ਤਸਵੀਰਾਂ 'ਚ ਕਾਜੋਲ ਦਾ ਕਾਤਲਾਨਾ ਅੰਦਾਜ਼ ਦੇਖਣ ਨੂੰ ਮਿਲਿਆ ਹੈ

'ਸਲਾਮ ਵੈਂਕੀ' ਦੇ ਪ੍ਰਮੋਸ਼ਨ ਦੌਰਾਨ ਕਾਜੋਲ ਦਾ ਰੈਟਰੋ ਲੁੱਕ ਦੇਖਣ ਨੂੰ ਮਿਲਿਆ

ਇਸ ਸੁਨਹਿਰੀ-ਲਾਲ ਪੋਲਕਾ ਸਾੜੀ 'ਚ ਕਾਜੋਲ ਬੇਹੱਦ ਖੂਬਸੂਰਤ ਲੱਗ ਰਹੀ ਹੈ

ਕਾਜੋਲ ਨੇ ਡਾਰਕ ਆਈ ਮੇਕਅੱਪ ਅਤੇ ਲਾਈਟ ਲਿਪਸਟਿਕ ਨਾਲ ਆਪਣਾ ਲੁੱਕ ਪੂਰਾ ਕੀਤਾ

ਅਦਾਕਾਰਾ ਦੇ ਪ੍ਰਸ਼ੰਸਕ ਉਸ ਦੀ ਖੂਬਸੂਰਤੀ ਦੀਆਂ ਤਾਰੀਫਾਂ ਕਰਦੇ ਨਹੀਂ ਥੱਕ ਰਹੇ ਹਨ

ਇੱਕ ਇਵੈਂਟ ਦੌਰਾਨ ਕਾਜੋਲ ਦਾ ਵੈਸਟਰਨ ਲੁੱਕ ਵੀ ਦੇਖਣ ਨੂੰ ਮਿਲਿਆ ਸੀ