ਅਦਾਕਾਰਾ ਕ੍ਰਿਤੀ ਸੈਨਨ ਆਪਣੇ ਕਿਲਰ ਅੰਦਾਜ਼ ਨਾਲ ਫ਼ੈਨਜ ਦੇ ਦਿਲਾਂ 'ਤੇ ਰਾਜ ਕਰਦੀ ਹੈ। ਹਾਲ ਹੀ 'ਚ ਕ੍ਰਿਤੀ ਨੇ ਵਾਈਟ ਹਾਈ ਸਲਿਟ ਡਰੈੱਸ 'ਚ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਕ੍ਰਿਤੀ ਦੇ ਗਲੈਮਰਸ ਫੋਟੋਸ਼ੂਟ ਨੇ ਸੋਸ਼ਲ ਮੀਡੀਆ 'ਤੇ ਧੂਮ ਮਚਾ ਦਿੱਤੀ ਹੈ ਕ੍ਰਿਤੀ ਨੇ ਨੈਚੁਰਲ ਟੋਨ ਮੇਕਅੱਪ ਕੀਤਾ ਹੈ, ਬ੍ਰਾਂਜ਼ਰ ਨਾਲ ਫੇਸ ਕੱਟਸ ਨੂੰ ਹਾਈਲਾਈਟ ਕੀਤਾ ਹੈ ਕ੍ਰਿਤੀ ਨੇ ਸਾਈਡ ਪਾਰਟੀਸ਼ਨ ਨਾਲ ਆਪਣੇ ਲਹਿਰਾਉਂਦੇ ਵਾਲਾਂ ਨੂੰ ਓਪਨ ਰੱਖਿਆ ਕ੍ਰਿਤੀ ਨੇ ਪਹਿਰਾਵੇ ਦੇ ਨਾਲ ਪਾਰਦਰਸ਼ੀ ਹਾਈ ਹੀਲ ਪਹਿਨੀ ਹੈ ਕ੍ਰਿਤੀ ਨੇ ਆਪਣੇ ਲੁੱਕ 'ਚ ਪਹਿਰਾਵੇ 'ਤੇ ਧਿਆਨ ਦਿੱਤਾ ਹੈ, ਅਭਿਨੇਤਰੀ ਚਿੱਟੇ ਰੰਗ ਦੀ ਡਰੈੱਸ 'ਚ ਸ਼ਾਨਦਾਰ ਲੱਗ ਰਹੀ ਹੈ ਫੋਟੋਸ਼ੂਟ ਦੌਰਾਨ ਕ੍ਰਿਤੀ ਨੇ ਕਿਲਰ ਪੋਜ਼ ਦਿੱਤੇ ਪ੍ਰਸ਼ੰਸਕ ਕ੍ਰਿਤੀ ਸੈਨਨ ਦੇ ਸਿਜ਼ਲਿੰਗ ਅਵਤਾਰ ਦੀ ਤਾਰੀਫ ਕਰ ਰਹੇ ਹਨ ਕ੍ਰਿਤੀ ਸੈਨਨ ਹਾਲ ਹੀ 'ਚ ਵਰੁਣ ਧਵਨ ਦੇ ਨਾਲ ਫਿਲਮ 'ਭੇਡੀਆ' 'ਚ ਨਜ਼ਰ ਆਈ ਸੀ।