ਟੀਵੀ ਅਦਾਕਾਰਾ ਸੁਰਭੀ ਚੰਦਨਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਸੁਰਭੀ ਆਪਣੇ ਫੈਨਜ਼ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ਸੁਰਭੀ ਨੇ ਹਾਲ ਹੀ 'ਚ ਦੁਲਹਨ ਦੇ ਗੈਟਅੱਪ 'ਚ ਤਸਵੀਰਾਂ ਪੋਸਟ ਕੀਤੀਆਂ ਹਨ ਇਨ੍ਹਾਂ ਤਸਵੀਰਾਂ 'ਚ ਸੁਰਭੀ ਦਾ ਅਨੋਖਾ ਰੂਪ ਨਿਖਰ ਦੇ ਸਾਹਮਣੇ ਆਇਆ ਹੈ ਸੁਰਭੀ ਦੀਆਂ ਇਨ੍ਹਾਂ ਤਸਵੀਰਾਂ 'ਤੇ ਪ੍ਰਸ਼ੰਸਕਾਂ ਨੇ ਵੀ ਕਾਫੀ ਪਿਆਰ ਦੀ ਵਰਖਾ ਕੀਤੀ ਹੈ ਫੈਨਜ਼ ਨੇ ਸੁਰਭੀ ਦੀ ਤਾਰੀਫ ਕਰਦੇ ਹੋਏ ਖੂਬ ਕਮੈਂਟਸ ਕੀਤੇ ਹਨ ਟੀਵੀ ਅਦਾਕਾਰਾ ਸੁਰਭੀ ਲੰਬੇ ਸਮੇਂ ਤੋਂ ਟੀਵੀ ਦੀ ਦੁਨੀਆ ਵਿੱਚ ਸਰਗਰਮ ਹੈ ਸੁਰਭੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਨਾਲ ਕੀਤੀ ਸੀ ਸੁਰਭੀ ਦੀ ਇੰਸਟਾਗ੍ਰਾਮ 'ਤੇ ਵੀ ਜ਼ਬਰਦਸਤ ਫੈਨ ਫਾਲੋਇੰਗ ਹੈ ਸੁਰਭੀ ਨੂੰ 5 ਮਿਲੀਅਨ ਤੋਂ ਵੱਧ ਲੋਕ ਫਾਲੋ ਕਰਦੇ ਹਨ