Actresses Who Wore Orange Bikini: ਅਦਾਕਾਰਾ ਦੀਪਿਕਾ ਪਾਦੁਕੋਣ ਦੀ ਭਗਵੇਂ ਰੰਗ ਦੀ ਬਿਕਨੀ' ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਹੈ। ਹਾਲਾਂਕਿ ਦੀਪਿਕਾ ਤੋਂ ਪਹਿਲਾਂ ਬਾਲੀਵੁੱਡ ਦੀਆਂ ਕਈ ਅਭਿਨੇਤਰੀਆਂ ਭਗਵੇਂ ਰੰਗ ਦੀ ਬਿਕਨੀ 'ਚ ਆਪਣਾ ਜਲਵਾ ਬਿਖੇਰ ਚੁੱਕੀਆਂ ਹਨ।

ਦੀਪਿਕਾ ਤੋਂ ਪਹਿਲਾਂ, ਅਭਿਨੇਤਰੀ ਅਨੁਸ਼ਕਾ ਸ਼ਰਮਾ ਨੂੰ ਵੀ ਭਗਵੇਂ ਰੰਗ ਦੀ ਬਿਕਨੀ ਵਿੱਚ ਅੱਗ ਲਗਾਉਂਦੇ ਹੋਏ ਦੇਖਿਆ ਗਿਆ ਸੀ, 2019 ਵਿੱਚ ਅਨੁਸ਼ਕਾ ਸ਼ਰਮਾ ਨੇ ਆਪਣੇ ਬੀਚ ਵੇਕੇਸ਼ਨ ਦੀ ਇੱਕ ਝਲਕ ਸਾਂਝੀ ਕੀਤੀ, ਉਸਨੇ ਸੰਤਰੀ ਅਤੇ ਚਿੱਟੀ ਧਾਰੀਦਾਰ ਬਿਕਨੀ ਵਿੱਚ ਖੂਬਸੂਰਤ ਪੋਜ਼ ਦਿੱਤੇ ਸਨ।

ਦੀਪਿਕਾ ਪਾਦੂਕੋਣ ਨੂੰ ਸ਼ਾਹਰੁਖ ਖਾਨ ਨਾਲ ਫਿਲਮ 'ਪਠਾਨ' ਦੇ ਗੀਤ 'ਬੇਸ਼ਰਮ ਰੰਗ' ਲਈ ਖੂਬ ਟ੍ਰੋਲ ਕੀਤਾ ਜਾ ਰਿਹਾ ਹੈ। ਅਭਿਨੇਤਰੀ ਇੱਕ ਸੀਨ ਵਿੱਚ ਸੰਤਰੀ ਮੋਨੋਕਿਨੀ ਵਿੱਚ ਨਜ਼ਰ ਆ ਰਹੀ ਹੈ।

'ਪਠਾਨ' ਵਿੱਚ ਸੰਤਰੀ ਬਿਕਨੀ ਪਹਿਨਣ ਤੋਂ ਪਹਿਲਾਂ, ਦੀਪਿਕਾ ਪਾਦੂਕੋਣ ਨੇ OTT ਰਿਲੀਜ਼ ਗਹਿਰਾਈਆਂ ਦੇ ਪ੍ਰਮੋਸ਼ਨ ਲਈ ਸੰਤਰੀ ਰੰਗ ਦੀ ਮੋਨੋਕਿਨੀ ਵਿੱਚ ਵੀ ਸ਼ਾਨਦਾਰ ਪੋਜ਼ ਦਿੱਤੇ ਸਨ। ਉਦੋਂ ਦੀਪਿਕਾ ਨੂੰ ਵਿਵਾਦ ਨਹੀਂ ਤਰੀਫਾਂ ਮਿਲੀਆਂ ਸੀ।

ਇਸ ਸਾਲ ਆਪਣੇ 29ਵੇਂ ਜਨਮਦਿਨ 'ਤੇ ਆਲੀਆ ਭੱਟ ਨਾਰੰਗੀ ਬਿਕਨੀ ਟਾਪ 'ਚ ਨਜ਼ਰ ਆਈ ਸੀ, ਆਲੀਆ ਨੇ ਬੀਚ 'ਤੇ ਆਪਣੀ ਕਿਊਟਨੈੱਸ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਸੀ।

ਸਾਲ 2016 'ਚ ਫਿਲਮ 'ਬਾਰ ਬਾਰ ਦੇਖੋ' ਦੌਰਾਨ ਕੈਟਰੀਨਾ ਕੈਫ ਆਪਣੇ ਹੀਰੋ ਸਿਧਾਰਥ ਮਲਹੋਤਰਾ ਨਾਲ ਸਮੁੰਦਰ ਦੀ ਡੂੰਘਾਈ 'ਚ ਸੰਤਰੀ ਬਿਕਨੀ 'ਚ ਸਿਜ਼ਲਿੰਗ ਕਰਦੀ ਨਜ਼ਰ ਆਈ ਸੀ।

ਸਾਲ 2016 'ਚ ਫਿਲਮ 'ਬਾਰ ਬਾਰ ਦੇਖੋ' ਦੌਰਾਨ ਕੈਟਰੀਨਾ ਕੈਫ ਆਪਣੇ ਹੀਰੋ ਸਿਧਾਰਥ ਮਲਹੋਤਰਾ ਨਾਲ ਸਮੁੰਦਰ ਦੀ ਡੂੰਘਾਈ 'ਚ ਸੰਤਰੀ ਬਿਕਨੀ 'ਚ ਸਿਜ਼ਲਿੰਗ ਕਰਦੀ ਨਜ਼ਰ ਆਈ ਸੀ।

ਪ੍ਰਿਯੰਕਾ ਚੋਪੜਾ ਇਸ ਸਾਲ ਪਤੀ ਨਿਕ ਜੋਨਸ ਨਾਲ ਯਾਤਰਾ 'ਤੇ ਗਈ ਸੀ ਜਦੋਂ ਅਭਿਨੇਤਰੀ ਨੇ ਸੰਤਰੀ ਬਿਕਨੀ ਵਿਚ ਇਸ ਸੈਕਸੀ ਫੋਟੋ ਨੂੰ ਸਾਂਝਾ ਕਰਕੇ ਇੰਟਰਨੈੱਟ ਦਾ ਪਾਰਾ ਹਾਈ ਕਰ ਦਿੱਤਾ ਸੀ।

ਬਾਲੀਵੁੱਡ ਤੋਂ ਇਲਾਵਾ ਟੀਵੀ ਅਦਾਕਾਰਾ ਆਮਨਾ ਸ਼ਰੀਫ ਨੇ ਵੀ ਆਰੇਂਜ ਬਿਕਨੀ ਵਿੱਚ ਆਪਣੀ ਕਰਵੀ ਫਿਗਰ ਦਾ ਜਲਵਾ ਬਿਖੇਰ ਚੁੱਕੀ ਹੈ।