ਬਾਲੀਵੁੱਡ ਅਦਾਕਾਰਾ ਜਾਹਨਵੀ ਹਰ ਦਿਨ ਸੁਰਖੀਆਂ 'ਚ ਰਹਿੰਦੀ ਹੈ।

ਜਾਹਨਵੀ ਦਾ ਸਟਾਈਲਿਸ਼ ਲੁੱਕ ਅਤੇ ਫੈਸ਼ਨ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਹੈ।

ਜਾਨ੍ਹਵੀ ਕਪੂਰ ਨੇ ਪਿਛਲੇ ਦਿਨੀਂ ਇੱਕ ਐਵਾਰਡ ਈਵੈਂਟ ਵਿੱਚ ਸ਼ਿਰਕਤ ਕੀਤੀ

ਜਾਹਨਵੀ ਨੇ ਗ੍ਰੇਜ਼ੀਆ ਅਵਾਰਡਸ ਈਵੈਂਟ ਵਿੱਚ ਬਲੈਕ ਆਊਟਫਿਟ ਵਿੱਚ ਮਹਿਫਲ ਲੁੱਟ ਲਈ

ਜਾਹਨਵੀ ਕਪੂਰ ਨੇ ਈਵੈਂਟ 'ਚ ਬਲੈਕ ਲੈਦਰ ਬਾਡੀਕੋਨ ਡਰੈੱਸ ਪਹਿਨੀ ਸੀ

ਜਾਹਨਵੀ ਇਸ ਬਲੈਕ ਬਾਡੀਕੋਨ ਡਰੈੱਸ 'ਚ ਆਪਣੇ ਵਾਲ ਖੁੱਲ੍ਹੇ ਰੱਖ ਰਹੀ ਹੈ

ਜਾਹਨਵੀ ਨੇ ਇਸ ਆਊਟਫਿਟ ਨਾਲ ਨਿਊਡ ਮੇਕਅੱਪ ਕੀਤਾ ਹੈ

ਜਾਹਨਵੀ ਨੂੰ ਸਿੰਪਲ ਲੁੱਕ 'ਚ ਦੇਖ ਫੈਨਜ਼ ਉਸ ਦੇ ਦੀਵਾਨੇ ਹੋ ਗਏ ਹਨ।

ਜਾਹਨਵੀ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹੈ।

ਉਹ ਲਗਾਤਾਰ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਨਜ਼ਰ ਆ ਰਹੀ ਹੈ