Poonam Pandey Fake Death News: ਅਦਾਕਾਰਾ ਪੂਨਮ ਪਾਂਡੇ ਦੇ ਦੇਹਾਂਤ ਦੀ ਖਬਰ 2 ਫਰਵਰੀ ਨੂੰ ਸਾਹਮਣੇ ਆਈ ਸੀ ਪਰ 3 ਫਰਵਰੀ ਦੀ ਸਵੇਰ ਨੂੰ ਪੂਨਮ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੇ ਜ਼ਿੰਦਾ ਹੋਣ ਦਾ ਐਲਾਨ ਕੀਤਾ।