ਰੁਬੀਨਾ ਦਿਲੈਕ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ

ਰੁਬੀਨਾ ਨੇ ਕੁਝ ਦਿਲਕਸ਼ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ

ਰੁਬੀਨਾ ਦਿਲੈਕ ਨੇ ਬਲੈਕ ਡਰੈੱਸ 'ਚ ਕਹਿਰ ਢਾਹ ਰਹੀ ਹੈ

ਰੁਬੀਨਾ ਫੋਟੋਸ਼ੂਟ ਕਰਵਾਉਣ ਦਾ ਅੰਦਾਜ਼ ਉਸ ਦੀ ਲੁੱਕ ਚਾਰ ਚੰਦ ਲਗਾ ਰਿਹੈ

ਥਾਈ ਹਾਈ ਸਲਿਟ ਡਰੈੱਸ 'ਚ ਰੁਬੀਨਾ ਕਮਾਲ ਲੱਗ ਰਹੀ ਹੈ

ਬਿੱਗ ਬੌਸ 14 ਵਿਨਰ ਰੁਬੀਨਾ ਦਿਲੈਕ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ

ਰੁਬੀਨਾ ਆਪਣੀਆਂ ਖੂਬਸੂਰਤ ਤਸਵੀਰਾਂ ਨਾਲ ਫੈਨਜ਼ ਨੂੰ ਦੀਵਾਨਾ ਬਣਾ ਦਿੰਦੀ ਹੈ

ਰੂਬੀਨਾ ਨੇ ਫਰਸ਼ 'ਤੇ ਬੈਠ ਕੇ ਫੋਟੋਸ਼ੂਟ ਕਰਵਾਇਆ ਹੈ