ਟੀਵੀ ਤੋਂ ਬਾਲੀਵੁੱਡ ਤੱਕ ਦਾ ਸਫਰ ਤੈਅ ਕਰ ਚੁੱਕੀ ਹੈ ਅਭਿਨੇਤਰੀ ਮੌਨੀ ਰਾਏ

ਮੌਨੀ ਰਾਏ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।

ਉਹ ਆਪਣੀਆਂ ਤਸਵੀਰਾਂ ਅਪਲੋਡ ਕਰਕੇ ਫ਼ੈਨਜ ਨੂੰ ਟਰੀਟ ਦਿੰਦੀ ਨਜ਼ਰ ਆਉਂਦੀ ਹੈ।

ਇਸ ਵਾਰ ਮੌਨੀ ਰਾਏ ਨੇ ਆਪਣੀਆਂ ਕੁਝ ਪੁਰਾਣੀਆਂ ਝਲਕੀਆਂ ਸ਼ੇਅਰ ਕੀਤੀਆਂ ਹਨ।

ਮੌਨੀ ਰਾਏ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਇਹ ਤਸਵੀਰਾਂ ਗੋਆ 'ਚ ਹੋਈ ਉਨ੍ਹਾਂ ਦੀ ਪੋਸਟ-ਵੈਡਿੰਗ ਪੂਲ ਪਾਰਟੀ ਦੌਰਾਨ ਦੀਆਂ ਹਨ।

ਇਸ ਪਾਰਟੀ 'ਚ ਮੌਨੀ ਰਾਏ ਨੇ ਆਪਣਾ ਬੇਹੱਦ ਗਲੈਮਰਸ ਅਵਤਾਰ ਦਿਖਾਇਆ।

ਮੌਨੀ ਰਾਏ ਗ੍ਰੀਨ ਕਲਰ ਦੀ ਡਰੈੱਸ 'ਚ ਧਮਾਲ ਮਚਾ ਰਹੀ ਸੀ।

ਉਨ੍ਹਾਂ ਨੇ ਵਿਆਹ ਤੋਂ ਬਾਅਦ ਦੀ ਪਾਰਟੀ 'ਚ ਆਪਣੇ ਦੋਸਤਾਂ ਨਾਲ ਖੂਬ ਮਸਤੀ ਕੀਤੀ।

ਉਨ੍ਹਾਂ ਨੇ ਇਨ੍ਹਾਂ ਨੂੰ ਸ਼ੇਅਰ ਕਰਕੇ ਆਪਣੇ ਫ਼ੈਨਜ ਦੇ ਐਤਵਾਰ ਨੂੰ ਖੂਬਸੂਰਤ ਬਣਾ ਦਿੱਤਾ ਹੈ।