ਆਲੀਆ ਭੱਟ ਰਣਬੀਰ ਕਪੂਰ ਨਾਲ ਵਿਆਹ ਦੇ ਬੰਧਨ 'ਚ ਬੱਝ ਚੁੱਕੀ ਹੈ ਮਹਿੰਦੀ ਫੰਕਸ਼ਨ 'ਚ ਆਲੀਆ ਇਮੋਸ਼ਨ ਵੀ ਨਜ਼ਰ ਆਈ ਰਣਬੀਰ ਕਪੂਰ ਨੇ ਆਪਣੇ ਹੱਥ 'ਤੇ ਆਲੀਆ ਭੱਟ ਦਾ ਨਾਂ ਵੀ ਲਿਖਿਆ ਪੂਰੇ ਮੂਡ 'ਚ ਡਾਂਸ ਕਰਦੀ ਦਿਖੀ ਨੀਤੂ ਕਪੂਰ ਆਲੀਆ ਭੱਟ ਨੇ ਮਹਿੰਦੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਆਲੀਆ ਦੇ ਵਿਆਹ 'ਚ ਸਿਰਫ ਖਾਸ ਦੋਸਤ ਅਤੇ ਪਰਿਵਾਰ ਸ਼ਾਮਲ ਹੋਏ ਸਨ ਪਿਤਾ ਦੀ ਤਸਵੀਰ ਵਾਲੀ ਰਣਬੀਰ ਕਪੂਰ ਦੀ ਇਹ ਫੋਟੋ ਸਭ ਕੁਝ ਬਿਆਨ ਕਰ ਰਹੀ ਹੈ ਇਹਨਾਂ ਤਸਵੀਰਾਂ 'ਚ ਭੱਟ ਤੇ ਕਪੂਰ ਪਰਿਵਾਰ ਮਸਤੀ ਕਰਦਾ ਨਜ਼ਰ ਆ ਰਿਹਾ ਹੈ ਮਹਿੰਦੀ ਫੰਕਸ਼ਨ 'ਚ ਕਾਫੀ ਧਮਾਲ ਸੀ ਜਿਸ ਦੀਆਂ ਸਬੂਤ ਹਨ ਇਹ ਤਸਵੀਰਾਂ ਵਿਆਹ 'ਚ ਕਪੂਰ ਪਰਿਵਾਰ ਹਰ ਪਲ ਰਿਸ਼ੀ ਕਪੂਰ ਨੂੰ ਯਾਦ ਕਰ ਰਿਹਾ ਸੀ