ਦਿਵਿਆਂਕਾ ਤ੍ਰਿਪਾਠੀ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ ਦਿਵਿਆਂਕਾ ਦਾ ਟ੍ਰਡਿਸ਼ਨਲ ਅਵਤਾਰ ਫੈਨਜ਼ ਨੂੰ ਆਉਂਦਾ ਹੈ ਬਹੁਤ ਪਸੰਦ ਸਾੜੀ 'ਚ ਦਿਵਿਆਂਕਾ ਨੇ ਸ਼ੇਅਰ ਕੀਤੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਦਿਵਿਆਂਕਾ ਨੂੰ ਲੱਖਾਂ ਲੋਕ ਫੌਲੋ ਕਰਦੇ ਹਨ ਦਿਵਿਆਂਕਾ ਦਾ ਹਰ ਲੁੱਕ ਫੈਨਜ਼ ਦਾ ਜਿੱਤ ਲੈਂਦਾ ਹੈ ਦਿਲ ਆਏ ਦਿਨ ਫੈਨਜ਼ ਲਈ ਦਿਵਿਆਂਕਾ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ਦਿਵਿਆਂਕਾ ਦੀ ਤਸਵੀਰ ਪੋਸਟ ਹੁੰਦੇ ਹੀ ਵਾਇਰਲ ਹੋ ਜਾਂਦੀ ਹੈ ਕੁਝ ਸਮਾਂ ਪਹਿਲਾਂ ਦਿਵਿਆਂਕਾ ਖਤਰੋਂ ਕੇ ਖਿਲਾੜੀ 'ਚ ਆਈ ਸੀ ਨਜ਼ਰ ਦਿਵਿਆਂਕਾ ਨੂੰ ਸਟੰਟ ਕਰਦੇ ਦੇਖ ਹੈਰਾਨ ਹੋ ਗਏ ਸਨ ਫੈਨਜ਼ ਆਪਣੀ ਅਦਾਵਾਂ ਨਾਲ ਫੈਨਜ਼ ਨੂੰ ਦੀਵਾਨਾ ਕਰ ਦਿੰਦੀ ਹੈ ਦਿਵਿਆਂਕਾ ਦਿਵਿਆਂਕਾ ਦੇ ਚੁਲਬੁਲੇ ਅੰਦਾਜ਼ ਲਈ ਫੈਨਜ਼ ਉਹਨਾਂ 'ਤੇ ਖੂਬ ਪਿਆਰ ਲੁਟਾਉਂਦੇ ਹਨ