ਫਲੋਰਲ ਪ੍ਰਿੰਟਿਡ ਡਰੈੱਸ 'ਚ ਬੇਹੱਦ ਖੂਬਸੂਰਤ ਨਜ਼ਰ ਆਈ Shweta Tiwari
ਹਾਲ ਹੀ 'ਚ ਸ਼ਵੇਤਾ ਨੇ ਪ੍ਰਸ਼ੰਸਕਾਂ ਨੂੰ ਟ੍ਰੀਟ ਦਿੰਦੇ ਹੋਏ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ
ਤਾਜ਼ੀਆਂ ਤਸਵੀਰਾਂ 'ਚ ਸ਼ਵੇਤਾ ਫਲੋਰਲ ਪ੍ਰਿੰਟਿਡ ਡਰੈੱਸ 'ਚ ਨਜ਼ਰ ਆ ਰਹੀ ਹੈ
ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ 'ਚ ਐਕਟਰਸ ਸ਼ਵੇਤਾ ਤਿਵਾਰੀ ਫਲੋਰਲ ਪ੍ਰਿੰਟਿਡ ਡਰੈੱਸ 'ਚ ਨਜ਼ਰ ਆਈ
ਤਸਵੀਰਾਂ 'ਚ ਅਦਾਕਾਰਾ ਸ਼ਵੇਤਾ ਤਿਵਾਰੀ ਖੁੱਲ੍ਹੇ ਵਾਲਾਂ 'ਚ ਪੋਜ਼ ਦੇ ਰਹੀ ਹੈ