ਮੌਨੀ ਰਾਏ ਹਰ ਸਮੇਂ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ।

ਛੋਟੇ ਪਰਦੇ ਤੋਂ ਲੈ ਕੇ ਵੱਡੇ ਪਰਦੇ ਤੱਕ ਖੂਬਸੂਰਤੀ ਦਾ ਜਲਵਾ ਬਿਖੇਰਦੀ ਅਦਾਕਾਰਾ

ਮੌਨੀ ਇੱਕ ਵਾਰ ਫਿਰ ਹਰੇ ਲਹਿੰਗੇ ਵਿੱਚ ਨਜ਼ਰ ਆ ਰਹੀ ਹੈ।

ਇਹ ਤਸਵੀਰਾਂ ਫ਼ੈਨਜ ਦੇ ਦਿਲਾਂ ਦੀ ਧੜਕਣ ਵਧਾਉਣ ਲਈ ਕਾਫੀ ਹਨ।

ਅਦਾਕਾਰਾ ਦਾ ਲੁੱਕ ਦਰਸ਼ਕਾਂ ਨੂੰ ਘਾਇਲ ਕਰਨ ਲਈ ਕਾਫੀ ਹੈ।

ਅਦਾਕਾਰਾ ਨੇ ਖੁੱਲ੍ਹੇ ਵਾਲ ਅਤੇ ਨੌਰਮਲ ਮੇਕਅੱਪ ਕੀਤਾ ਹੈ।

ਮੌਨੀ ਰਾਏ ਕਰੋੜਾਂ ਦਿਲਾਂ ਦੀ ਧੜਕਣ ਬਣ ਚੁੱਕੀ ਹੈ।

ਆਪਣੇ ਫ਼ੈਨਜ ਨੂੰ ਮਨਮੋਹਕ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

ਮੌਨੀ ਰਾਏ ਨੇ ਫ਼ੈਨਜ ਨੂੰ ਖਾਸ ਦਿਨ 'ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਗਹਿਣੇ ਪਹਿਨ ਕੇ ਮੌਨੀ ਕਿਲਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।