ਚਿਹਰੇ 'ਤੇ ਦਾਗ-ਧੱਬਿਆਂ ਨੂੰ ਹਟਾਉਣ ਲਈ ਐਲੋਵੇਰਾ ਜੈੱਲ ਦੀ ਵਰਤੋਂ ਕਰ ਸਕਦੇ ਹੋ ਪਿੰਪਲਜ਼ ਦੇ ਦਾਗਿਆਂ, ਸਕਿਨ ਟੋਨ ਦੀ ਸਮੱਸਿਆ ਜਾਂ ਪਿਗਮੈਂਟੇਸ਼ਨ ਦੀ ਸਮੱਸਿਆ ਵਿੱਚ ਫਾਇਦੇਮੰਦ ਕਿੱਲ- ਮੁਹਾਸਿਆਂ ਲਈ ਐਲੋਵੇਰਾ ਜੈੱਲ ਇੱਕ ਰਾਮਬਾਣ ਹੈ ਐਲੋਵੇਰਾ ਵਿੱਚ ਮੌਜੂਦ ਸੇਲੀਸਿਲਿਕ ਐਸਿਡ ਮੁਹਾਸੇ ਦੂਰ ਕਰਨ ਵਿੱਚ ਮਦਦ ਕਰਦਾ ਹੈ ਐਲੋਵੇਰਾ ਜੈੱਲ ਕੁਦਰਤੀ ਤੌਰ 'ਤੇ ਤੁਹਾਡੀ ਚਮੜੀ ਨੂੰ ਸਾਫ ਕਰਨ ਅਤੇ ਮੇਕਅੱਪ ਨੂੰ ਹਟਾਉਣ ਦਾ ਕੰਮ ਕਰਦਾ ਹੈ ਪਸੀਨੇ ਕਾਰਨ ਸਿਰ ਵਿੱਚ ਹੋਣ ਵਾਲੀਆਂ ਸਮੱਸਿਆਵਾਂ ਤੋਂ ਬਚਣ ਲਈ ਵਾਲਾਂ ਵਿੱਚ ਐਲੋਵੇਰਾ ਜੈੱਲ ਦੀ ਵਰਤੋਂ ਕਰੋ ਐਲੋਵੇਰਾ ਜੈੱਲ ਵਾਲਾਂ ਨੂੰ ਕੁਦਰਤੀ ਤੌਰ 'ਤੇ ਨਮੀ ਦਿੰਦਾ ਹੈ ਐਲੋਵੇਰਾ ਜੈੱਲ ਦੀ ਵਰਤੋਂ ਵਾਲਾਂ ਦੇ ਵਾਧੇ ਲਈ ਵੀ ਕੀਤੀ ਜਾਂਦੀ ਹੈ ਆਈਬ੍ਰੋ ਨੂੰ ਸੰਘਣਾ ਕਰਨ ਲਈ ਜੈੱਲ ਦੀ ਵਰਤੋਂ ਕੀਤੀ ਜਾਂਦੀ ਹੈ। ਕਰ ਐਲੋਵੇਰਾ ਜੈੱਲ ਨੂੰ ਕੈਸਟਰ ਆਇਲ ਵਿੱਚ ਮਿਲਾ ਕੇ ਲਗਾਇਆ ਜਾਵੇ ਤਾਂ ਤੁਹਾਨੂੰ ਬਹੁਤ ਜਲਦੀ ਫਾਇਦਾ ਮਿਲੇਗਾ