ਦੇਸ਼ ਦੇ ਦੂਰ-ਪੂਰਬ 'ਚ ਸਥਿਤ ਤ੍ਰਿਪੁਰਾ 'ਚ ਰਹੱਸਾਂ ਨਾਲ ਭਰਿਆ ਇਹ ਸ਼ਹਿਰ
ਇੱਥੇ 99 ਲੱਖ, 99 ਹਜ਼ਾਰ 999 ਮੂਰਤੀਆਂ, ਕਿਹਾ ਜਾਂਦਾ ਹੈ ਮੂਰਤੀਆਂ ਦਾ ਸ਼ਹਿਰ
ਮੂਰਤੀਆਂ ਦੀ ਗਿਣਤੀ ਦੇ ਆਧਾਰ 'ਤੇ ਇਸ ਦਾ ਨਾਂ ਉਨਾਕੋਟੀ ਰੱਖਿਆ ਗਿਆ
ਕੋਟੀ ਦਾ ਅਰਥ ਹੈ ਕਰੋੜ ਤੇ ਊਨਾ ਦਾ ਅਰਥ ਹੈ ਇੱਕ ਘੱਟ
ਦੇਵੀ-ਦੇਵਤਿਆਂ ਦੇ ਇਸ ਰਹੱਸਮਈ ਸ਼ਹਿਰ ਨੂੰ ਕਿਸ ਨੇ ਬਣਾਇਆ?