ਅਦਾਕਾਰਾ ਹਿਨਾ ਖਾਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੀਆਂ ਨਵੀਆਂ ਤਸਵੀਰਾਂ ਫ਼ੈਨਜ ਨਾਲ ਸ਼ੇਅਰ ਕਰਕੇ ਸੁਰਖੀਆਂ ਬਟੋਰਦੀ ਹੈ। ਫ਼ੈਨਜ ਨੂੰ ਹਿਨਾ ਦੀਆਂ ਨਵੀਆਂ ਤਸਵੀਰਾਂ 'ਚ ਉਸ ਦਾ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ। ਹਿਨਾ ਖਾਨ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਤੋਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਹਿਨਾ ਖਾਨ ਦਾ ਅੰਦਾਜ਼ ਵੀ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਛਾ ਗਿਆ ਹੈ। ਹਿਨਾ ਨੂੰ ਹਲਕੇ ਗੁਲਾਬੀ ਰੰਗ ਦੀ ਬਾਡੀਕੋਨ ਡ੍ਰੈੱਸ 'ਚ ਦੇਖਿਆ ਜਾ ਸਕਦਾ ਹੈ। ਆਪਣੇ ਲੁੱਕ ਨੂੰ ਹਿਨਾ ਨੇ ਹਾਈ ਹੀਲ ਤੇ ਡਾਇਮੰਡ ਫਿੰਗਰ ਰਿੰਗ ਨਾਲ ਕੰਪਲੀਟ ਕੀਤਾ ਹੈ। ਪਿੰਕ ਸ਼ੇਡ ਮੇਕਅੱਪ ਨਾਲ ਹਿਨਾ ਨੇ ਆਪਣੇ ਲੁੱਕ ਨੂੰ ਬਲਸ਼ ਲੁੱਕ ਦਿੱਤਾ ਹੈ। ਉਨ੍ਹਾਂ ਦੇ ਅੰਦਾਜ਼ ਨੂੰ ਦੇਖ ਕੇ ਫੈਨਜ਼ ਵੀ ਕਲੀਨ ਬੋਲਡ ਹੋਏ ਜਾ ਹਨ । ਹਿਨਾ ਟੀਵੀ ਇੰਡਸਟਰੀ ਦੀ ਵੱਧ ਕਮਾਈ ਕਰਨ ਵਾਲੀ ਅਭਿਨੇਤਰੀਆਂ ਵਿੱਚੋਂ ਇੱਕ ਹੈ।