ਮੀਰਾ ਕਪੂਰ ਦੀ ਡਰੈਸਿੰਗ ਸੈਂਸ ਕਮਾਲ ਦੀ ਹੈ ਆਪਣੇ ਗਲੈਮਰਸ ਅੰਦਾਜ਼ ਨਾਲ ਬਾਲੀਵੁੱਡ ਦੀਆਂ ਵੱਡੀਆਂ ਅਭਿਨੇਤਰੀਆਂ ਨੂੰ ਮਾਤ ਦਿੰਦੀ ਹੈ ਮੀਰਾ ਕਪੂਰ ਨੇ ਭਾਵੇਂ ਹੀ ਬਾਲੀਵੁੱਡ 'ਚ ਡੈਬਿਊ ਨਾ ਕੀਤਾ ਹੋਵੇ ਪਰ ਲੋਕਪ੍ਰਿਅਤਾ 'ਚ ਉਹ ਕਿਸੇ ਅਭਿਨੇਤਰੀ ਤੋਂ ਘੱਟ ਨਹੀਂ ਹੈ। ਫੈਨਜ਼ ਮੀਰਾ ਦੀ ਇਕ ਝਲਕ ਦੇਖਣ ਲਈ ਬੇਤਾਬ ਹੈ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਮੀਰਾ ਨੇ ਲਿਖਿਆ- ਮੈਂ ਹਰ ਪਲ 'ਚ ਜਾਦੂ ਦੇਖਦੀ ਹਾਂ। ਮੀਰਾ ਨੇ ਆਪਣਾ ਮਨਮੋਹਕ ਅੰਦਾਜ਼ ਦਿਖਾ ਕੇ ਲੋਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ ਮੀਰਾ ਕਪੂਰ ਨੂੰ ਲੈ ਕੇ ਉਨ੍ਹਾਂ ਦੇ ਦਿਵਾਨੇ ਜ਼ੋਰ-ਸ਼ੋਰ ਨਾਲ ਬੋਲਦੇ ਹਨ ਮੀਰਾ ਦਾ ਡਰੈਸਿੰਗ ਸੈਂਸ ਹਮੇਸ਼ਾ ਸੁਰਖੀਆਂ 'ਚ ਰਹਿੰਦਾ ਮੀਰਾ ਆਪਣੇ ਸਟਾਈਲ ਨਾਲ ਬਾਲੀਵੁੱਡ ਅਦਾਕਾਰਾ ਨੂੰ ਮੁਕਾਬਲਾ ਦਿੰਦੀ ਨਜ਼ਰ ਆ ਰਹੀ ਹੈ। ਫੈਨਸ ਮੀਰਾ ਦੇ ਹਰ ਅੰਦਾਜ਼ ਨੂੰ ਕਰਦੇ ਪਸੰਦ