ਆਲੀਆ-ਰਣਬੀਰ ਕਪੂਰ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ ਆਲੀਆ ਅਤੇ ਰਣਬੀਰ ਨੇ ਵਾਸਤੂ ਵਿੱਚ ਸੱਤ ਫੇਰੇ ਲਏ ਹਨ ਅੱਜ ਤੋਂ ਦੋਵੇਂ ਇੱਕ ਦੂਜੇ ਦੇ ਹੋ ਗਏ ਹਨ ਵਿਆਹ ਦੇ ਜੋੜੇ 'ਚ ਆਲੀਆ ਬੇਹੱਦ ਖੂਬਸੂਰਤ ਲੱਗ ਰਹੀ ਹੈ ਫੈਨਜ਼ ਦਾ ਇੰਤਜ਼ਾਰ ਵੀ ਅੱਜ ਖਤਮ ਹੋ ਗਿਆ ਦੋਹਾਂ ਦੇ ਵਿਆਹ ਦੀਆਂ ਇਹਨਾਂ ਤਸਵੀਰਾਂ ਨੇ ਫੈਨਜ਼ ਦਾ ਦਿਲ ਜਿੱਤ ਲਿਆ ਬ੍ਰਾਈਡਲ ਅਤੇ ਗ੍ਰੂਮ ਲੁੱਕ 'ਚ ਦੋਵੇਂ ਹੀ ਬੇਹੱਦ ਖੂਬਸੂਰਤ ਲੱਗ ਰਹੇ ਹਨ ਆਫ ਵਾਈਟ ਦੇ ਬ੍ਰਾਈਡਲ ਐਟਾਇਰ 'ਚ ਸੀ ਆਲੀਆ ਅਤੇ ਮੈਚਿੰਗ ਸ਼ੇਰਵਾਨੀ 'ਚ ਰਣਬੀਰ ਕਪੂਰ ਵਿਆਹ ਦੀਆਂ ਰਸਮਾਂ ਦੇ ਬਾਅਦ ਨਵੀਂ ਜੋੜੀ ਮੀਡੀਆ ਦੇ ਸਾਹਮਣੇ ਆਈ ਜਾਣ ਸਮੇਂ ਰਣਬੀਰ ਆਲੀਆ ਨੂੰ ਗੋਦ 'ਚ ਚੁੱਕ ਕੇ ਲੈ ਗਏ ਕਪੂਰ ਖਾਨਦਾਨ ਦੀ ਬਹੂ ਬਣ ਗਈ ਹੈ ਆਲੀਆ ਭੱਟ