Neeru Bajwa ਆਏ ਦਿਨ ਸੋਸ਼ਲ ਮੀਡੀਆ 'ਤੇ ਫੈਨਜ਼ ਲਈ ਤਸਵੀਰਾਂ ਪੋਸਟ ਕਰਦੀ ਰਹਿੰਦੀ
ਨੀਰੂ ਬਾਜਵਾ ਆਪਣੀ ਅਗਲੀ ਫਿਲਮ 'ਲੌਂਗ ਲਾਚੀ 2' ਦੀ ਸ਼ੂਟਿੰਗ 'ਚ ਰੁੱਝੀ ਹੋਈ
ਇਸ ਫਿਲਮ ਦੀ ਸ਼ੂਟਿੰਗ ਰਾਜਸਥਾਨ ਦੀ ਕਿਸੇ ਲੋਕੇਸ਼ਨ 'ਤੇ ਚੱਲ ਰਹੀ
ਨੀਰੂ ਬੇਹੱਦ ਖੂਬਸੂਰਤ ਡਰੈੱਸ 'ਚ ਮੁਸਕਰਾਉਂਦੀ ਹੋਈ ਪੌੜੀਆਂ 'ਤੇ ਚੜ੍ਹਦੀ ਨਜ਼ਰ ਆ ਰਹੀ
ਨੀਰੂ ਨੇ ਬਲੈਕ ਪ੍ਰਿੰਟ ਦੀ ਵ੍ਹਾਈਟ ਡ੍ਰੈਸ 'ਚ ਬੇਹੱਦ ਖੂਬਸੂਰਤ ਸਮਾਈਲ ਦੇ ਨਾਲ ਨਜ਼ਰ ਆ ਰਹੀ ਹੈ