ਰੁਬੀਨਾ ਦਿਲਾਇਕ ਸੋਸ਼ਲ ਮੀਡੀਆ 'ਤੇ ਰਹਿੰਦੀ ਹੈ ਕਾਫੀ ਐਕਟਿਵ ਖੂਬਸੂਰਤ ਤਸਵੀਰਾਂ ਨਾਲ ਫੈਨਜ਼ ਨੂੰ ਬਣਾ ਦਿੰਦੀ ਹੈ ਦੀਵਾਨਾ ਇਕ ਵਾਰ ਫਿਰ ਰੂਬੀਨਾ ਨੇ ਤਸਵੀਰਾਂ ਨਾਲ ਜਿੱਤਿਆ ਫੈਨਜ਼ ਦਾ ਦਿਲ ਦਿਲਕਸ਼ ਤਸਵੀਰਾਂ ਇੰਸਟਾਗ੍ਰਾਮ 'ਤੇ ਕੀਤੀਆਂ ਸ਼ੇਅਰ ਫੈਨਜ਼ ਕਰਦੇ ਨਜ਼ਰ ਆ ਰਹੇ ਤਾਰੀਫ ਰੁਬੀਨਾ ਦਿਲਾਇਕ ਨੇ ਪਾਈ ਰੈੱਡ ਕਲਰ ਦੀ ਸਾੜੀ ਲੇਟੈਸਟ ਤਸਵੀਰਾਂ 'ਚ ਲੱਗ ਰਹੀ ਹੈ ਕਾਫੀ ਹੌਟ ਰੁਬੀਨਾ ਦਾ ਸਾੜੀ ਬੰਨ੍ਹਣ ਦਾ ਅੰਦਾਜ਼ ਲਗਾ ਰਿਹਾ ਲੁੱਕ ਨੂੰ ਚਾਰ ਚੰਦ ਇੱਕ ਸਾਈਡ ਸਾੜੀ ਨਾਲ ਪੂਰੀ ਤਰ੍ਹਾਂ ਕਵਰ ਇਕ ਪੈਰ ਨਜ਼ਰ ਆ ਰਿਹਾ ਹੈ ਓਪਨ