ਗਰਮੀਆਂ 'ਚ ਲੋਕਾਂ ਨੂੰ ਅਕਸਰ ਹੀਟਸਟ੍ਰੋਕ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ ਪੁਦੀਨੇ ਦੀਆਂ ਪੱਤੀਆਂ 'ਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ ਪੁਦੀਨਾ ਚਮੜੀ ਤੇ ਮੂੰਹ ਲਈ ਫਾਇਦੇਮੰਦ ਹੁੰਦਾ ਹੈ ਮੂੰਹ ਦੀ ਬਦਬੂ ਨੂੰ ਦੂਰ ਕਰਦਾ ਚਿਹਰੇ ਨੂੰ ਠੰਢਕ ਪਹੁੰਚਾਉਂਦਾ ਲੂ ਤੋਂ ਬਚਾਉਂਦਾ ਖਾਣਾ ਪਚਾਉਣ 'ਚ ਮਦਦ ਕਰਦਾ ਉਲਟੀ ਨੂੰ ਰੋਕਣ ਲਈ ਪੁਦੀਨੇ ਦੇ ਪੱਤਿਆਂ ਦਾ ਰਸ ਪੀਓ ਲੂ ਤੋਂ ਬਚਣ ਲਈ ਪੁਦੀਨੇ ਦੇ ਪੱਤੇ ਬਹੁਤ ਕਾਰਗਰ ਸਾਬਤ ਹੁੰਦੇ ਪੁਦੀਨੇ ਦੇ ਪੱਤਿਆਂ ਨੂੰ ਪੀਸ ਕੇ ਚੰਗੀ ਤਰ੍ਹਾਂ ਨਾਲ ਪੂਰੇ ਚਿਹਰੇ 'ਤੇ ਲਾ ਲਵੋ