ਭੋਜਪੁਰੀ ਸਿਨੇਮਾ ਦੀ ਹੌਟ ਅਭਿਨੇਤਰੀ ਨੇਹਾ ਮਲਿਕ ਆਪਣੀ ਖੂਬਸੂਰਤੀ ਨਾਲ ਬਾਲੀਵੁੱਡ ਅਦਾਕਾਰਾ ਨੂੰ ਸਖਤ ਟੱਕਰ ਦਿੰਦੀ ਹੈ ਨੇਹਾ ਆਪਣੀ ਐਕਟਿੰਗ ਤੇ ਬੋਲਡ ਐਕਟਿੰਗ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ ਨੇਹਾ ਮਲਿਕ ਦਾ ਬੋਲਡ ਅੰਦਾਜ਼ ਫੈਨਜ਼ ਨੂੰ ਕਾਫੀ ਪਸੰਦ ਹੈ ਨੇਹਾ ਫੈਨਜ਼ ਨਾਲ ਸਮੇਂ-ਸਮੇਂ 'ਤੇ ਆਪਣੀ ਤਸਵੀਰ ਸ਼ੇਅਰ ਕਰਦੀ ਰਹਿੰਦੀ ਹੈ ਹੁਣ ਇਕ ਵਾਰ ਫਿਰ ਨੇਹਾ ਦਾ ਗਲੈਮਰ ਅਵਤਾਰ ਸੋਸ਼ਲ ਮੀਡੀਆ 'ਤੇ ਫੈਨਜ਼ 'ਚ ਵਾਇਰਲ ਹੋ ਰਿਹੈ ਨੇਹਾ ਮਲਿਕ ਨੇ ਆਪਣੇ ਨਵੇਂ ਫੋਟੋਸ਼ੂਟ ਦੀ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ ਤਸਵੀਰਾਂ 'ਚ ਨੇਹਾ ਪੀਲੇ ਰੰਗ ਦੇ ਸੂਟ 'ਚ ਬੇਹੱਦ ਖੂਬਸੂਰਤ ਅਤੇ ਸਟਾਈਲਿਸ਼ ਲੱਗ ਰਹੀ ਹੈ ਨੇਹਾ ਨੇ ਇਸ ਰਵਾਇਤੀ ਪਹਿਰਾਵੇ ਦੇ ਨਾਲ ਆਪਣੇ ਕੰਨਾਂ ਵਿੱਚ ਮੈਚਿੰਗ ਝੁਮਕੇ ਵੀ ਪਾਏ ਹਨ