ਪਾਰੁਲ ਗੁਲਾਟੀ ਪੰਜਾਬੀ ਸਿਨੇਮਾ ਦਾ ਜਾਣਿਆ-ਪਛਾਣਿਆ ਨਾਮ

ਪਾਰੁਲ ਦੀ ਅਦਾਕਾਰੀ ਦੇ ਨਾਲ-ਨਾਲ ਫ਼ੈਨਜ ਉਸ ਦੇ ਗਲੈਮਰਸ ਅੰਦਾਜ਼ ਦੇ ਵੀ ਦੀਵਾਨੇ।

ਪਾਰੁਲ ਦੀ ਸੋਸ਼ਲ ਮੀਡੀਆ 'ਤੇ ਵੀ ਚੰਗੀ ਫੈਨ ਫੌਲੋਇੰਗ ਹੈ।

ਉਹ ਆਪਣੀਆਂ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

ਪਾਰੁਲ ਗੁਲਾਟੀ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਰਹਿੰਦੀ ਹੈ।

ਪਾਰੁਲ ਹਰ ਰੋਜ਼ ਫ਼ੈਨਜ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

ਪਾਰੁਲ ਦੀਆਂ ਇਨ੍ਹਾਂ ਬੋਲਡ ਤਸਵੀਰਾਂ ਨੇ ਸੋਸ਼ਲ ਮੀਡੀਆ ਦਾ ਤਾਪਮਾਨ ਵਧਾ ਦਿੱਤਾ ਹੈ।

ਤਸਵੀਰਾਂ 'ਚ ਪਾਰੁਲ ਦਾ ਬੋਲਡ ਲੁੱਕ ਦੇਖਣ ਨੂੰ ਮਿਲ ਰਿਹਾ ਹੈ।

ਪਾਰੁਲ ਨੇ ਜਿੰਮੀ ਸ਼ੇਰਗਿੱਲ ਨਾਲ ਵੈੱਬ ਸੀਰੀਜ਼ ਕੀਤੀ ਹੈ।

ਉਸ ਨੇ 'ਰੋਮੀਓ ਰਾਂਝਾ' ਤੇ 'ਜ਼ੋਰਾਵਰ' ਵਰਗੀਆਂ ਵੱਡੀਆਂ ਪੰਜਾਬੀ ਫਿਲਮਾਂ 'ਚ ਆਪਣੀ ਅਦਾਕਾਰੀ ਦਾ ਮੋਹ ਮਨਵਾਇਆ ਹੈ।