ਪਰਿਣੀਤੀ ਚੋਪੜਾ ਗਲੈਮਰਸ ਅਤੇ ਸਟਾਈਲਿਸ਼ ਅੰਦਾਜ਼ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ।

ਪਰਿਣੀਤੀ ਨੂੰ ਬੀ ਟਾਊਨ ਦੀਆਂ ਟਾਪ ਅਭਿਨੇਤਰੀਆਂ 'ਚ ਗਿਣਿਆ ਜਾਂਦਾ ਹੈ।


ਪਰਿਣੀਤੀ ਰਿਐਲਿਟੀ ਸ਼ੋਅ 'ਹੁਨਰਬਾਜ਼' 'ਚ ਜੱਜ ਵਜੋਂ ਨਜ਼ਰ ਆ ਰਹੀ ਹੈ।

ਪਰਿਣੀਤੀ ਦੀਆਂ ਕੁਝ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ।

ਅਦਾਕਾਰਾ ਦੀਆਂ ਇਹ ਤਸਵੀਰਾਂ ‘ਹੁਨਰਬਾਜ਼’ ਦੇ ਸੈੱਟ ਤੋਂ ਬਾਹਰ ਦੀਆਂ ਹਨ।

ਪਰਿਣੀਤੀ ਚੋਪੜਾ ਕਾਲੇ ਰੰਗ ਦੀ ਸਾੜੀ ਪਾ ਕੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

ਪਰਿਣੀਤੀ ਬਲੈਕ ਸਾੜੀ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ।

ਉੱਪਰੋਂ ਉਸਦਾ ਸਟਾਈਲਿਸ਼ ਅੰਦਾਜ਼ ਫ਼ੈਨਜ ਨੂੰ ਦੀਵਾਨਾ ਬਣਾ ਸਕਦਾ ਹੈ।

ਇਹ ਤਸਵੀਰਾਂ ਫ਼ੈਨਜ ਦੇ ਦਿਲਾਂ ਦੀ ਧੜਕਣ ਵਧਾਉਣ ਲਈ ਕਾਫੀ ਹਨ।


ਨੈੱਟ ਬਲਾਊਜ਼ ਦੇ ਨਾਲ ਕਾਲੇ ਰੰਗ ਦੀ ਸਾੜੀ ਪਹਿਨੀ ਪਰਿਣੀਤੀ ਚੋਪੜਾ