ਬੇਟੇ ਰਣਬੀਰ ਕਪੂਰ ਦੇ ਵਿਆਹ ਤੋਂ ਅਗਲੇ ਹੀ ਦਿਨ ਕੰਮ 'ਤੇ ਪਹੁੰਚੀ ਨੀਤੂ ਕਪੂਰ
ਰਣਬੀਰ ਦੀ ਮਾਂ ਨੀਤੂ ਕਪੂਰ ਨੇ ਵਿਆਹ 'ਚ ਖੂਬ ਮਸਤੀ ਕੀਤੀ
ਬੇਟੇ ਦੇ ਵਿਆਹ ਤੋਂ ਬਾਅਦ ਹੁਣ ਨੀਤੂ ਕਪੂਰ ਕੰਮ 'ਤੇ ਪਰਤ ਆਈ ਹੈ
ਨੀਤੂ ਜਲਦੀ ਹੀ ਡਾਂਸ ਰਿਐਲਿਟੀ ਸ਼ੋਅ ਡਾਂਸ ਦੀਵਾਨੇ ਜੂਨੀਅਰ ਨੂੰ ਜੱਜ ਕਰਦੀ ਨਜ਼ਰ ਆਵੇਗੀ
ਸੈੱਟ 'ਤੇ ਨੀਤੂ ਬਲੈਕ ਆਊਟਫਿਟ 'ਚ ਕਾਫੀ ਖੁਸ਼ ਨਜ਼ਰ ਆ ਰਹੀ ਸੀ
ਨੀਤੂ ਕਪੂਰ ਨੇ ਆਲੀਆ-ਰਣਬੀਰ ਦੇ ਵਿਆਹ ਦੀਆਂ ਕਾਫੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ