ਅਕਸਰ ਸਾਡੇ ਬੱਚੇ ਪਲਾਸਟਿਕ ਦੇ ਲੰਚ ਬਾਕਸ ਲੈ ਕੇ ਸਕੂਲ ਜਾਂਦੇ ਹਨ। ਪਰ ਕੁਝ ਦਿਨਾਂ ਦੀ ਵਰਤੋਂ ਤੋਂ ਬਾਅਦ ਲੰਚ ਬਾਕਸ 'ਤੇ ਜ਼ਿੱਦੀ ਧੱਬੇ ਪੈ ਜਾਂਦੇ ਹਨ ਅਤੇ ਲੰਚ ਬਾਕਸ 'ਚੋਂ ਬਦਬੂ ਆਉਣ ਲੱਗਦੀ ਹੈ।