ਪਾਕਿਸਤਾਨ ਖਿਲਾਫ ਖੇਡੇ ਗਏ ਪਹਿਲੇ ਮੈਚ 'ਚ ਉਹ 8 ਗੇਂਦਾਂ 'ਚ ਸਿਰਫ 4 ਦੌੜਾਂ ਹੀ ਬਣਾ ਸਕਿਆ ਸੀ। ਇਸ ਤੋਂ ਬਾਅਦ ਨੀਦਰਲੈਂਡ ਖਿਲਾਫ ਖੇਡੇ ਗਏ ਮੈਚ 'ਚ ਰਾਹੁਲ 12 ਗੇਂਦਾਂ 'ਚ ਸਿਰਫ 9 ਦੌੜਾਂ ਹੀ ਬਣਾ ਸਕੇ ਸਨ
ਇਸ ਦੇ ਨਾਲ ਹੀ ਅੱਜ ਅਫਰੀਕਾ ਖਿਲਾਫ ਖੇਡੇ ਜਾ ਰਹੇ ਮੈਚ 'ਚ ਉਨ੍ਹਾਂ ਦਾ ਬੱਲਾ ਇਕ ਵਾਰ ਫਿਰ ਖਾਮੋਸ਼ ਨਜ਼ਰ ਆਇਆ। ਇਸ ਮੈਚ 'ਚ ਉਹ ਸਿਰਫ 14 ਗੇਂਦਾਂ 'ਚ 9 ਦੌੜਾਂ ਬਣਾ ਕੇ ਪਲਾਵੀਅਨ ਪਰਤ ਗਏ।