KL Rahul Comeback Since Asia Cup 2023: ਕੇਐਲ ਰਾਹੁਲ ਨੇ ਇੰਗਲੈਂਡ ਦੇ ਖਿਲਾਫ ਹੈਦਰਾਬਾਦ ਵਿੱਚ ਖੇਡੇ ਜਾ ਰਹੇ ਪਹਿਲੇ ਟੈਸਟ ਦੀ ਪਹਿਲੀ ਪਾਰੀ (ਭਾਰਤ ਲਈ) ਵਿੱਚ 86 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।