ਮਲੇਰੀਆ ਮਾਦਾ ਐਨਾਫਿਲਿਸ ਮੱਛਰ ਦੇ ਕੱਟਣ ਕਾਰਨ ਹੁੰਦਾ ਹੈ।
ਡੇਂਗੂ ਇੱਕ ਸੰਕਰਮਿਤ ਮਾਦਾ ਏਡੀਜ਼ ਈਜਿਪਟੀ ਮੱਛਰ ਦੇ ਕੱਟਣ ਕਾਰਨ ਹੁੰਦਾ ਹੈ।
ਚਿਕਨਗੁਨੀਆ ਮੱਛਰ ਦੇ ਕੱਟਣ ਕਾਰਨ ਹੋਣ ਵਾਲੀਆਂ ਕੁਝ ਬਿਮਾਰੀਆਂ ਚੋਂ ਇੱਕ ਹੈ।
ਜ਼ਿਕਾ ਵਾਇਰਸ ਵੀ ਏਡੀਜ਼ ਪ੍ਰਜਾਤੀਆਂ ਦੇ ਮੱਛਰਾਂ ਦੇ ਕੱਟਣ ਨਾਲ ਫੈਲਦਾ ਹੈ।
ਜਾਪਾਨੀ ਏਨਸੇਫਲਾਈਟਿਸ ਮੱਛਰਾਂ ਦੇ ਕੱਟਣ ਨਾਲ ਹੋਣ ਵਾਲੀਆਂ ਘਾਤਕ ਬਿਮਾਰੀਆਂ ਚੋਂ ਇੱਕ ਹੈ।
ਵੈਸਟ ਨੀਲ ਇੱਕ ਅਜਿਹੀ ਬਿਮਾਰੀ ਹੈ ਜੋ ਕਿ ਕਯੂਲੇਕਸ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦੀ ਹੈ।
ਲਾ ਕ੍ਰੋਸ ਇੰਸੇਫਲਾਈਟਿਸ ਇੱਕ ਵਾਇਰਲ ਬਿਮਾਰੀ ਹੈ ਜੋ ਮੱਛਰਾਂ ਦੇ ਕੱਟਣ ਨਾਲ ਫੈਲਦੀ ਹੈ।
ਰਿਫਟ ਵੈਲੀ ਬੁਖਾਰ ਮੱਛਰਾਂ ਰਾਹੀਂ ਮਨੁੱਖਾਂ ਅਤੇ ਜਾਨਵਰਾਂ ਵਿੱਚ ਫੈਲਦਾ ਹੈ।