ਪਿਆਜ਼ ਖਾਣ ਦੇ ਬਹੁਤ ਸਾਰੇ ਫਾਇਦੇ ਹਨ। ਇਸ ਵਿਚ ਪਾਏ ਜਾਣ ਵਾਲੇ ਗੁਣ ਇਸ ਨੂੰ ਸੁਪਰਫੂਡ ਬਣਾਉਂਦੇ ਹਨ। ਪਰ ਇਸ ਸੁਪਰਫੂਡ ਨੂੰ ਖਾਣ ਦੇ ਕਈ ਨੁਕਸਾਨ ਹਨ।