ਪੇਟ ਦੇ ਭਾਰ ਸੌਣ ਨਾਲ ਪਿੱਠ ਦਰਦ ਹੋ ਸਕਦਾ ਹੈ



ਇਸ ਤਰ੍ਹਾਂ ਸੌਣ ਦੀ ਆਦਤ ਤੁਹਾਡੀ ਰੀੜ੍ਹ ਦੀ ਹੱਡੀ ਵਿਚ ਸਮੱਸਿਆ ਪੈਦਾ ਕਰ ਸਕਦੀ ਹੈ



ਪੇਟ ਦੇ ਭਾਰ ਸੌਣ ਨਾਲ ਪਾਚਨ ਕਿਰਿਆ ਵਿਗੜਦੀ ਹੈ



ਪੇਟ ਦੇ ਭਾਰ ਸੌਣ ਵਾਲਿਆਂ ਨੂੰ ਅਕਸਰ ਬਦਹਜ਼ਮੀ, ਗੈਸ, ਕਬਜ਼ ਦੀ ਸਮੱਸਿਆ ਰਹਿੰਦੀ ਹੈ



ਮਾਸਪੇਸ਼ੀਆਂ ਦਾ ਦਰਦ ਬਣਿਆ ਰਹਿੰਦਾ ਹੈ



ਸਰੀਰ ਵਿੱਚ ਅਕੜਾਅ ਦੀ ਸਮੱਸਿਆ ਲਗਾਤਾਰ ਬਣੀ ਰਹਿੰਦੀ ਹੈ



ਪੇਟ ਦੇ ਭਾਰ ਸੌਣ ਨਾਲ ਚਿਹਰੇ 'ਤੇ ਝੁਰੜੀਆਂ ਪੈ ਜਾਂਦੀਆਂ ਹਨ



ਪੇਟ ਦੇ ਭਾਰ ਸੌਣ ਨਾਲ ਚਿਹਰੇ 'ਤੇ ਝੁੜਦੀਆਂ ਬਣ ਜਾਂਦੀਆਂ ਹਨ



ਪੇਟ ਦੇ ਭਾਰ ਸੌਣਾ ਸਿਹਤ ਲਈ ਹਾਨੀਕਾਰਕ ਹੈ



ਸਰੀਰ ਦੇ ਵੱਖ-ਵੱਖ ਹਿੱਸਿਆਂ 'ਚ ਦਰਦ ਅਤੇ ਝਰਨਾਹਟ ਦੀ ਸਮੱਸਿਆ ਹੋਣ ਲੱਗਦੀ ਹੈ