ਜੌਂ ਇੱਕ ਅਜਿਹਾ ਦਾਣਾ ਹੈ ਜਿਸ ਨੂੰ ਪਾਣੀ ਵਿੱਚ ਉਬਾਲ ਕੇ ਜੌਂ ਦਾ ਪਾਣੀ ਬਣਾਇਆ ਜਾਂਦਾ ਹੈ | ਇਸ ਨੂੰ ਪੀਣ ਨਾਲ ਤੁਸੀਂ ਕਈ ਸਮੱਸਿਆਵਾਂ ਤੋਂ ਦੂਰ ਰਹਿ ਸਕਦੇ ਹੋ |