ਬ੍ਰੋਕਲੀ ਦਾ ਸੇਵਨ ਸਲਾਦ, ਸੂਪ ਤੇ ਸਬਜ਼ੀ ਦੇ ਰੂਪ ਵਿੱਚ ਕੀਤਾ ਜਾਂਦਾ ਹੈ। ਪਰ ਜੇਕਰ ਤੁਸੀਂ ਸਿਹਤਮੰਦ ਰਹਿਣ ਲਈ ਰੋਜ਼ਾਨਾ ਬ੍ਰੋਕਲੀ ਨੂੰ ਆਪਣੀ ਡਾਈਟ 'ਚ ਲੈ ਰਹੇ ਹੋ ਤਾਂ ਸਾਵਧਾਨ ਹੋ ਜਾਓ।