ਦੀਪਿਕਾ ਪਾਦੁਕੋਣ ਨੇ ਬੈਂਗਲੁਰੂ ਦੇ ਸੋਫੀਆ ਹਾਈ ਸਕੂਲ ਤੋਂ 12ਵੀਂ ਦੀ ਪੜ੍ਹਾਈ ਕੀਤੀ ਹੈ। ਕਰਿਸ਼ਮਾ ਕਪੂਰ ਨੇ ਪੰਜਵੀਂ ਜਮਾਤ ਤੋਂ ਬਾਅਦ ਹੀ ਫ਼ਿਲਮੀ ਕਰੀਅਰ ਸ਼ੁਰੂ ਕਰ ਦਿੱਤਾ ਐਸ਼ਵਰਿਆ ਨੇ ਗ੍ਰੈਜੂਏਸ਼ਨ ਪੂਰੀ ਨਹੀਂ ਕੀਤੀ ਹੈ ਆਲੀਆ ਨੇ ਵੀ 12ਵੀਂ ਜਮਾਤ ਪੂਰੀ ਕਰਨ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਸੀ 12ਵੀਂ ਤੋਂ ਬਾਅਦ ਸਾਰਾ ਨੇ ਨਿਊਯਾਰਕ ਦੀ ਕੋਲੰਬੀਆ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਪੂਰੀ ਕੀਤੀ ਸੀ। ਕੰਗਨਾ ਨੇ 12ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ, ਪਰ ਇਸ ਵਿੱਚ ਫੇਲ ਹੋ ਗਈ।