ਠੰਡਾ ਪਾਣੀ ਪੀਣਾ ਸਾਰਿਆਂ ਨੂੰ ਪਸੰਦ ਹੁੰਦਾ ਹੈ



ਪਰ ਠੰਡਾ ਪਾਣੀ ਪੀਣ ਨਾਲ ਸਰੀਰ ਨੂੰ ਕਈ ਨੁਕਸਾਨ ਹੁੰਦੇ ਹਨ



ਠੰਡਾ ਪਾਣੀ ਪੀਣ ਨਾਲ ਸਾਡਾ ਸਰੀਰ ਅਸੰਤੁਲਿਤ ਹੋ ਸਕਦਾ ਹੈ



ਐਸੀਡਿਟੀ ਦੀ ਪਰੇਸ਼ਾਨੀ ਹੋ ਸਕਦੀ ਹੈ



ਖਾਣਾ ਪਚਾਉਣ ਵਿੱਚ ਦਿੱਕਤ ਹੋ ਸਕਦੀ ਹੈ



ਸਿਰ ਦਰਦ



ਹਾਰਟ ਰੇਟ ਘੱਟ ਹੋਣ ਦਾ ਖਤਰਾ



ਭਾਰ ਘੱਟ ਹੋ ਸਕਦਾ ਹੈ



ਐਨਰਜੀ ਦੀ ਕਮੀ ਹੋਣਾ



ਅੰਤੜੀਆਂ ਸੁੰਘਣ ਜਾਂਦੀਆਂ ਹਨ