ਮੂੰਗਫਲ਼ੀ ਵਿਚ ਮੈਗਨੀਜ਼, ਕੈਲਸ਼ੀਅਮ, ਕਾਰਬੋਹਾਈਡ੍ਰੇਟ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ ਬਲੱਡ ਸ਼ੂਗਰ ਕੰਟਰੋਲ ਵਿੱਚ ਰਹਿੰਦਾ ਹੈ ਪਾਚਨ ਤੰਤਰ ਹੋਵੇਗਾ ਚੰਗਾ ਦਿਲ ਰਹੇਗਾ ਸਿਹਤਮੰਦ ਪਿੱਠ ਦਾ ਦਰਦ ਹੋਵੇਗਾ ਦੂਰ ਅੱਖਾਂ ਦੀ ਰੋਸ਼ਨੀ ਵਧੇਗੀ ਯਾਦਦਾਸ਼ਤ ਹੋਵੇਗੀ ਤੇਜ਼ ਖਾਂਸੀ ਵਿੱਚ ਫਾਇਦੇਮੰਦ ਐਸੀਡਿਟੀ ਵਿੱਚ ਮਦਦਗਾਰ ਕੈਂਸਰ ਤੋਂ ਹੁੰਦਾ ਬਚਾਅ