ਕੇਲਾ ਇੱਕ ਅਜਿਹਾ ਫਲ ਹੈ, ਜਿਸ ਨੂੰ ਖਾਣ ਦੇ ਕਈ ਫਾਇਦੇ ਹਨ ਇਸ ਵਿੱਚ ਵਿਟਾਮਿਨ, ਪ੍ਰੋਟੀਨ ਸਮੇਤ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ ਇਹ ਇਮਿਊਨਿਟੀ ਬੂਸਟਰ ਦਾ ਕੰਮ ਕਰਦਾ ਹੈ ਨਾਲ ਹੀ ਇਸ ਵਿੱਚ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ ਜਿਸ ਨਾਲ ਸਰੀਰ ਦੀ ਕਮਜ਼ੋਰੀ ਅਤੇ ਥਕਾਵਟ ਦੂਰ ਹੁੰਦੀ ਹੈ ਰੋਜ਼ ਇੱਕ ਕੇਲਾ ਖਾਣ ਨਾਲ ਸਟੇਮੀਨਾ ਵਧਦਾ ਹੈ ਨਾਲ ਹੀ ਪੇਟ ਦੀਆਂ ਕਈ ਬਿਮਾਰੀਆਂ ਦੂਰ ਹੁੰਦੀਆਂ ਹਨ ਬਹੁਤ ਸਾਰੇ ਲੋਕ ਵਰਕਆਊਟ ਤੋਂ ਪਹਿਲਾਂ ਕੇਲਾ ਖਾਂਦੇ ਹਨ ਜਿਸ ਨਾਲ ਉਨ੍ਹਾਂ ਇਨਸਟੈਂਟ ਐਨਰਜੀ ਮਿਲਦੀ ਹੈ ਅਜਿਹਾ ਕਿਹਾ ਜਾਂਦਾ ਹੈ ਕੇਲਾ ਰੋਜ਼ ਸਵੇਰੇ 8 ਤੋਂ 9 ਵਿਚਕਾਰ ਖਾਣਾ ਚਾਹੀਦਾ ਹੈ ਇਹ ਦਿਨ ਦੀ ਸਾਰੀ ਥਕਾਵਟ ਦੂਰ ਕਰਦਾ ਹੈ