ਕੇਲੇ ਵਿੱਚ ਪੋਟਾਸ਼ੀਅਮ ਹੁੰਦਾ ਹੈ



ਕੇਲਾ ਸਰੀਰ ਦੇ pH ਨੂੰ ਬੈਲੇਸ ਕਰਦਾ ਹੈ



ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ



ਕੇਲਾ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ



ਹਰੇ ਕੇਲੇ ਵਿੱਚ ਫਾਈਬਰ ਦੀ ਮਾਤਰਾ ਵਧੇਰੇ ਹੁੰਦੀ ਹੈ



ਹਰਾ ਕੇਲਾ ਸਰੀਰ ਲਈ ਚੰਗਾ ਹੁੰਦਾ ਹੈ



ਪੀਲਾ ਕੇਲਾ ਖੂਨ ਵਿੱਚ ਸ਼ੂਗਰ ਲੈਵਲ ਨੂੰ ਵਧਾਉਂਦਾ ਹੈ



ਕੀ ਦੁਪਹਿਰ ਵੇਲੇ ਪੀਲਾ ਕੇਲਾ ਖਾਣਾ ਸਹੀ ਹੈ



ਕੇਲਾ ਪੇਟ ਨੂੰ ਤੁਰੰਤ ਭਰਨ ਦਾ ਕੰਮ ਕਰਦਾ ਹੈ