ਪਿਸਤਾ ਬਹੁਤ ਹੀ ਸ਼ਾਨਦਾਰ ਕਿਸਮ ਦਾ ਡ੍ਰਾਈ ਫਰੂਟ ਹੈ



ਜੇਕਰ ਤੁਸੀਂ ਇਸ ਨੂੰ ਦੁੱਧ ਜਾਂ ਕਿਸੇ ਹੋਰ ਚੀਜ਼ ਨਾਲ ਮਿਲਾਉਂਦੇ ਹੋ ਤਾਂ ਇਸ ਦਾ ਸੁਆਦ ਵੱਧ ਜਾਂਦਾ ਹੈ



ਇਹ ਨਿਊਟ੍ਰੀਸ਼ਨ ਨਾਲ ਭਰਪੂਰ ਹੁੰਦਾ ਹੈ



ਜਦੋਂ ਵੀ ਤੁਸੀਂ ਪਿਸਤਾ ਖਾਂਦੇ ਹੋ ਤਾਂ ਸਮੇਂ ਦਾ ਬਿਲਕੁਲ ਧਿਆਨ ਰੱਖੋ



ਸਵੇਰ ਵੇਲੇ ਖਾਲੀ ਪੇਟ ਪਿਸਤਾ ਖਾਓ



ਰਾਤ ਨੂੰ ਇਸ ਨੂੰ ਪਾਣੀ ਚ ਭਿਓਂ ਕੇ ਖਾਓ



ਪਿਸਤਾ ਭਿਓਂ ਕੇ ਖਾਣ ਨਾਲ ਤੁਹਾਡੀ ਸਿਹਤ ਬਿਲਕੁਲ ਚੰਗੀ ਰਹੇਗੀ



ਤੁਹਾਨੂੰ ਗਰਮੀਆਂ ਵਿੱਚ ਪਿਸਤਾ ਨਹੀਂ ਖਾਣਾ ਚਾਹੀਦਾ ਕਿਉਂਕਿ ਇਸ ਦੀ ਤਾਸੀਰ ਗਰਮ ਹੁੰਦੀ ਹੈ



ਇੱਕ ਦਿਨ ਵਿੱਚ 15-20 ਗ੍ਰਾਮ ਪਿਸਤਾ ਖਾ ਸਕਦੇ ਹੋ



ਇਸ ਤੋਂ ਵੱਧ ਪਿਸਤਾ ਖਾਣ ਨਾਲ ਤੁਹਾਨੂੰ ਕਈ ਤਰ੍ਹਾਂ ਦੇ ਨੁਕਸਾਨ ਹੋ ਸਕਦੇ ਹਨ