ਪਿੰਡਾਂ ਵਾਲਿਆਂ ਦੀ ਸਿਹਤ ਦਾ ਰਾਜ ਲੱਸੀ ਵਿੱਚ ਛੁਪਿਆ ਹੈ। ਬੇਸ਼ੱਕ ਅੱਜਕਲ੍ਹ ਬਹੁਤੇ ਲੋਕ ਦੁੱਧ ਕਾੜ੍ਹ ਕੇ ਲੱਸੀ ਨਹੀਂ ਬਣਾਉਂਦੇ ਪਰ ਫਿਰ ਵੀ ਦਹੀਂ ਜਮਾਂ ਕੇ ਲੱਸੀ ਤਕਰੀਬਨ ਹਰ ਘਰ ਅੰਦਰ ਬਣਾਈ ਜਾਂਦੀ ਹੈ।