ਨਾਰੀਅਲ ਪਾਣੀ ਸਿਹਤ ਲਈ ਬਹੁਤ ਚੰਗਾ ਹੁੰਦਾ ਹੈ ਨਾਰੀਅਲ ਪਾਣੀ ਇੱਕ ਨੈਚੂਰਲ ਇਲੈਕਟ੍ਰੋਲਾਈਟ ਤੋਂ ਭਰਪੂਰ ਇੱਕ ਡ੍ਰਿੰਕ ਹੈ ਇਸ ਵਿੱਚ ਕੈਲੋਰੀ ਅਤੇ ਚੀਨੀ ਦੀ ਕਮੀ ਹੁੰਦੀ ਹੈ ਨਾਰੀਅਲ ਪਾਣੀ ਵਿੱਚ ਕੈਲਸ਼ੀਅਮ ਤੇ ਪੋਟਾਸ਼ੀਅਮ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ ਪਰ ਗਲਤ ਤਰੀਕੇ ਨਾਲ ਪਾਣੀ ਪੀਣ ਨਾਲ ਕਈ ਨੁਕਸਾਨ ਵੀ ਹੁੰਦੇ ਹਨ ਇਸ ਦਾ ਜ਼ਿਆਦਾ ਸੇਵਨ ਕਰਨ ਤੋਂ ਬਚੋ ਡਾਇਰੀਆ ਐਲਰਜੀ ਗੈਸਟ੍ਰੋਇਨਟੈਸਟਾਈਨਲ ਵਰਗੀਆਂ ਦਿੱਕਤਾਂ ਹੋ ਸਕਦੀਆਂ ਕਿਸੀ ਵੀ ਦਵਾਈ ਨਾਲ ਇਸ ਦਾ ਸੇਵਨ ਨਾ ਕਰੋ