ਮੂਲੀ ਕਈ ਤਰ੍ਹਾਂ ਦੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ ਜਿਸ ਨਾਲ ਸਰੀਰ ਨੂੰ ਕਈ ਤਰ੍ਹਾਂ ਦਾ ਲਾਭ ਹੁੰਦਾ ਹੈ ਮੂਲੀ ਖਾਣ ਨਾਲ ਸਰੀਰ ਦੀ ਇਮਿਊਨਿਟੀ ਵੱਧ ਹੁੰਦੀ ਹੈ ਮੂਲੀ ਖਾਣ ਨਾਲ ਸਰਦੀ-ਜ਼ੁਕਾਮ ਤੋਂ ਬਚਾਅ ਰਹਿੰਦਾ ਹੈ ਸਰਦੀਆਂ ਦੇ ਮੌਸਮ ਵਿੱਚ ਮੂਲੀ ਖਾਣ ਨਾਲ ਖੂਨ ਦੀ ਕਮੀ ਦੂਰ ਹੁੰਦੀ ਹੈ ਭਾਰ ਕਾਬੂ ਰੱਖਣ ਵਿੱਚ ਕਰਦੀ ਮਦਦ ਮੂਲੀ ਖਾਲੀ ਪੇਟ ਨਹੀਂ ਖਾਣੀ ਚਾਹੀਦੀ ਹੈ ਇਸ ਤੋਂ ਇਲਾਵਾ ਰਾਤ ਨੂੰ ਵੀ ਮੂਲੀ ਨਹੀਂ ਖਾਣੀ ਚਾਹੀਦੀ ਠੰਡ ਵਿੱਚ ਮੂਲੀ ਧੁੱਪ ਵਿੱਚ ਬੈਠ ਕੇ ਖਾਣੀ ਚਾਹੀਦੀ ਹੈ ਦੁਪਹਿਰ ਦੇ ਖਾਣੇ ਨਾਲ ਮੂਲੀ ਖਾਣੀ ਚਾਹੀਦੀ ਹੈ