ਜ਼ਿਆਦਾ ਬੀਅਰ ਦਾ ਸੇਵਨ ਕਰਨ ਨਾਲ ਤੁਹਾਡਾ ਭਾਰ ਵਧ ਸਕਦਾ ਹੈ।



ਇਸ ਵਿਚ ਵਾਈਨ ਨਾਲੋਂ ਘੱਟ ਕੈਲੋਰੀ ਹੁੰਦੀ ਹੈ ਅਤੇ ਇਸ ਲਈ ਇਹ ਭਾਰ ਘਟਾਉਣ ਵਿਚ ਵੀ ਮਦਦ ਕਰ ਸਕਦੀ ਹੈ।



ਜੋ ਲੋਕ ਬਹੁਤ ਜ਼ਿਆਦਾ ਬੀਅਰ ਪੀਂਦੇ ਹਨ ਉਨ੍ਹਾਂ ਨੂੰ ਹੱਡੀਆਂ ਦੀ ਘਣਤਾ ਘੱਟ ਹੋਣ ਦੀ ਵੀ ਸ਼ਿਕਾਇਤ ਹੁੰਦੀ ਹੈ।



ਬੀਅਰ 'ਚ ਕੁਝ ਅਜਿਹੇ ਤੱਤ ਹੁੰਦੇ ਹਨ ਜੋ ਸ਼ੂਗਰ ਦੇ ਖਤਰੇ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ।



ਇਹ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਵੀ ਦੂਰ ਰੱਖ ਸਕਦੀ ਹੈ। ਇਹ ਉਦੋਂ ਹੀ ਲਾਭਦਾਇਕ ਹੁੰਦਾ ਹੈ ਜਦੋਂ ਤੁਸੀਂ ਨਾਲ-ਨਾਲ ਕਸਰਤ ਕਰਦੇ ਹੋ ਅਤੇ ਸਹੀ ਖੁਰਾਕ ਲੈਂਦੇ ਹੋ।



ਜ਼ਿਆਦਾ ਸ਼ਰਾਬ ਪੀਣ ਵਾਲਿਆਂ ਲਈ ਲੀਵਰ ਦੀ ਸਮੱਸਿਆ ਆਮ ਹੈ ਪਰ ਜੇਕਰ ਤੁਸੀਂ ਸੀਮਤ ਮਾਤਰਾ 'ਚ ਅਲਕੋਹਲ ਰਹਿਤ ਬੀਅਰ ਦਾ ਸੇਵਨ ਕਰਦੇ ਹੋ ਤਾਂ ਇਹ ਲੀਵਰ ਨੂੰ ਸਿਹਤਮੰਦ ਰੱਖਦਾ ਹੈ।



ਜੋ ਲੋਕ ਰੋਜ਼ਾਨਾ ਸੀਮਤ ਮਾਤਰਾ ਵਿੱਚ ਬੀਅਰ ਦਾ ਸੇਵਨ ਕਰਦੇ ਹਨ ਉਹਨਾਂ ਦੀ ਦੂਜਿਆਂ ਨਾਲੋਂ ਉਮਰ ਲੰਬੀ ਹੁੰਦੀ ਹੈ।