ਬਾਲੀਵੁੱਡ ਅਦਾਕਾਰਾ ਕ੍ਰਿਤੀ ਖਰਬੰਦਾ ਨੇ ਬਿਕਨੀ ਫੋਟੋਜ਼ ਸ਼ੇਅਰ ਕਰਕੇ ਇੰਟਰਨੈੱਟ ਦਾ ਪਾਰਾ ਹਾਈ ਕਰ ਦਿੱਤਾ ਹੈ ਮਲਟੀ ਕਲਰ ਬਿਕਨੀ 'ਚ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਹੈ ਕ੍ਰਿਤੀ ਨੇ ਇੰਸਟਾਗ੍ਰਾਮ 'ਤੇ 3 ਮਿਲੀਅਨ ਫੈਨਜ਼ ਹੋਣ ਦੀ ਖੁਸ਼ੀ 'ਚ ਪ੍ਰਸ਼ੰਸਕਾਂ ਨਾਲ ਬਿਕਨੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਪ੍ਰਸ਼ੰਸਕਾਂ ਨੂੰ ਅਦਾਕਾਰਾ ਦਾ ਗਲੈਮਰਸ ਅਵਤਾਰ ਦੇਖਣ ਨੂੰ ਮਿਲਿਆ। ਇਸ ਤੋਂ ਪਹਿਲਾਂ ਵੀ ਕ੍ਰਿਤੀ ਨੇ ਆਪਣੀਆਂ ਵੇਕੇਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ। ਅਭਿਨੇਤਰੀ ਬੀਚ 'ਤੇ ਚਿਲ ਕਰਦੇ ਨਜ਼ਰ ਆਈ ਸੀ ਸਫੈਦ ਮੋਨੋਕਿਨੀ ਪਹਿਨ ਕੇ ਕ੍ਰਿਤੀ ਖਰਬੰਦਾ ਨੇ ਸਵੀਮਿੰਗ ਪੂਲ 'ਚ ਕਿਲਰ ਪੋਜ਼ ਦਿੱਤੇ ਸੀ ਉਂਝ ਵੀ ਸੋਸ਼ਲ ਮੀਡੀਆ 'ਤੇ ਅਦਾਕਾਰਾ ਸੁਪਰ ਸਟਾਈਲਿਸ਼ ਲੁੱਕ 'ਚ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ਹਾਈ ਸਲਿਟ ਰੈੱਡ ਗਾਊਨ 'ਚ ਕ੍ਰਿਤੀ ਕਿਸੇ ਫੈਸ਼ਨ ਦੀਵਾ ਤੋਂ ਘੱਟ ਨਹੀਂ ਲੱਗ ਰਹੀ ਸੀ ਬ੍ਰਾਉਨ ਜੈਕੇਟ ਅਤੇ ਪੈਂਟ ਦੇ ਨਾਲ ਯੈਲੋ ਕ੍ਰੌਪ ਟਾਪ ਵਾਲਾ ਇਹ ਲੁੱਕ ਵੀ ਅਭਿਨੇਤਰੀ 'ਤੇ ਕਾਫੀ ਜੱਚਦਾ ਸੀ।